JALANDHAR WEATHER

ਆਈਫਾ 2024 : ਸ਼ਾਹਰੁਖ ਖਾਨ ਨੇ ਜਿੱਤਿਆ ਸਰਬੋਤਮ ਅਦਾਕਾਰ ਦਾ ਪੁਰਸਕਾਰ

ਸੁਪਰਸਟਾਰ ਸ਼ਾਹਰੁਖ ਖਾਨ ਨੇ ਅਬੂ ਧਾਬੀ ਵਿਚ ਆਈਫਾ 2024 ਵਿਚ 'ਜਵਾਨ' ਵਿਚ ਆਪਣੇ ਪ੍ਰਦਰਸ਼ਨ ਲਈ ਇਕ ਪ੍ਰਮੁੱਖ ਭੂਮਿਕਾ ਵਿਚ ਸਰਵੋਤਮ ਅਦਾਕਾਰ ਦੀ ਟਰਾਫੀ ਜਿੱਤੀ। ਸ਼ਾਹਰੁਖ ਖਾਨ ਨੂੰ 'ਜਵਾਨ' ਵਿਚ ਉਸ ਦੇ ਐਕਸ਼ਨ ਭਰਪੂਰ ਪ੍ਰਦਰਸ਼ਨ ਲਈ ਪੁਰਸਕਾਰ ਮਿਲਿਆ, ਜਿਸ ਵਿਚ ਦੀਪਿਕਾ ਪਾਦੂਕੋਣ ਅਤੇ ਵਿਜੇ ਸੇਤੂਪਤੀ ਵੀ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ