JALANDHAR WEATHER

ਨਿਪਾਲ ਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 112, ਦਰਜਨਾਂ ਲਾਪਤਾ

 ਕਾਠਮੰਡੂ, 29 ਸਤੰਬਰ - ਆਰਮਡ ਪੁਲਿਸ ਫੋਰਸ ਅਤੇ ਨਿਪਾਲ ਪੁਲਿਸ ਡੇਟਾਬੇਸ ਅਨੁਸਾਰ ਦੇਸ਼ ਭਰ ਵਿਚ ਭਾਰੀ ਬਾਰਿਸ਼ ਕਾਰਨ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 112 ਹੋ ਗਈ ਹੈ ਤੇ ਦਰਜਨਾਂ ਲਾਪਤਾ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ