JALANDHAR WEATHER

ਮੱਧ ਪ੍ਰਦੇਸ਼ : ਕਾਰ ਨੇ ਟਰੈਕਟਰ-ਟਰਾਲੀ ਨੂੰ ਮਾਰੀ ਟੱਕਰ, 3 ਦੀ ਮੌਤ

ਛਤਰਪੁਰ (ਮੱਧ ਪ੍ਰਦੇਸ਼), 28 ਸਤੰਬਰ-ਇਥੋਂ ਦੇ ਛਤਰਪੁਰ ਜ਼ਿਲ੍ਹੇ ਵਿਚ ਅੱਜ ਇਕ ਐਸ.ਯੂ.ਵੀ. ਕਾਰ ਨੇ ਇਕ ਸਟੇਸ਼ਨਰੀ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ ਅਤੇ 5 ਜ਼ਖਮੀ ਹੋ ਗਏ। ਵਧੀਕ ਪੁਲਿਸ ਸੁਪਰਡੈਂਟ (ਏ.ਐਸ.ਪੀ.) ਵਿਕਰਮ ਸਿੰਘ ਨੇ ਦੱਸਿਆ ਕਿ ਛਤਰਪੁਰ ਜ਼ਿਲ੍ਹਾ ਹੈੱਡ ਕੁਆਰਟਰ ਤੋਂ 12 ਕਿਲੋਮੀਟਰ ਦੂਰ ਖਜੂਰਾਹੋ ਰੋਡ 'ਤੇ ਬਾਰਿਸ਼ ਕਾਰਨ 6 ਵਿਅਕਤੀਆਂ ਨੇ ਟਰਾਲੀ ਹੇਠਾਂ ਸ਼ਰਨ ਲਈ ਸੀ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ