JALANDHAR WEATHER

ਫ਼ਿਲਮ ਅਦਾਕਾਰ ਚਿਰੰਜੀਵੀ ਕੋਨੀਡੇਲਾ ਨੇ ਗਿਨੀਜ਼ ਵਰਲਡ ਰਿਕਾਰਡ ਚ ਕਰਵਾਇਆ ਨਾਂਅ ਦਰਜ

 ਹੈਦਰਾਬਾਦ, 23 ਸਤੰਬਰ - ਫ਼ਿਲਮ ਅਦਾਕਾਰ ਚਿਰੰਜੀਵੀ ਕੋਨੀਡੇਲਾ ਨੇ ਗਿਨੀਜ਼ ਵਰਲਡ ਰਿਕਾਰਡ ਵਿਚ ਆਪਣਾ ਨਾਂਅ ਦਰਜ ਕਰਵਾਇਆ ਹੈ।ਹੈ। ਉਨ੍ਹਾਂ ਨੂੰ ਭਾਰਤੀ ਫਿਲਮ ਇੰਡਸਟਰੀ ਦੇ ਸਭ ਤੋਂ ਉੱਘੇ ਅਦਾਕਾਰ ਅਤੇ ਡਾਂਸਰ ਦਾ ਪੁਰਸਕਾਰ ਮਿਲਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ