JALANDHAR WEATHER

ਅਮਿਤ ਸ਼ਾਹ ਅੱਜ ਹਰਿਆਣਾ ਚ ਕਰਨਗੇ ਚੋਣ ਪ੍ਰਚਾਰ

 ਜੈਪੁਰ, 23 ਸਤੰਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਹਰਿਆਣਾ ਚ ਚੋਣ ਪ੍ਰਚਾਰ ਕਰਨਗੇ।ਉਹ ਫ਼ਤਹਿਬਾਦ ਦੇ ਟੋੋਹਾਣਾ ਵਿਖੇ 11 ਵਜੇ ਅਤੇ 2.30 ਵਜੇ ਜਗਾਧਰੀ ਵਿਖੇ ਜਨ ਸਭਾ ਨੂੰ ਸੰਬੋਧਨ ਕਰਨਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ