JALANDHAR WEATHER

ਤਾਮਿਲਨਾਡੂ : ਪੁਲਿਸ ਮੁਕਾਬਲੇ ਚ ਮਾਰਿਆ ਗਿਆ ਬਦਨਾਮ ਹਿਸਟਰੀ ਸ਼ੀਟਰ ਰਾਜਾ

 ਚੇਨਈ, 23 ਸਤੰਬਰ - ਚੇਨਈ ਦੇ ਅਕਰਾਈ ਵਿਚ ਇਕ ਪੁਲਿਸ ਮੁਕਾਬਲੇ ਵਿਚ ਬਦਨਾਮ ਹਿਸਟਰੀ ਸ਼ੀਟਰ ਰਾਜਾ ਉਰਫ਼ ਸੀਜ਼ਿੰਗ ਰਾਜਾ ਮਾਰਿਆ ਗਿਆ। ਹੋਰ ਵੇਰਵਿਆਂ ਦੀ ਉਡੀਕ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ