ਖੜ੍ਹੇ ਟਿੱਪਰ 'ਚ ਵੱਜੀ ਕਾਰ, ਤਿੰਨ ਦੀ ਮੌਤ
ਰਾਮਪੁਰਾ ਫੂਲ, 4 ਅਗਸਤ (ਹੇਮੰਤ ਸ਼ਰਮਾ) - ਅੱਜ ਸ਼ਾਮੀ ਰਾਮਪੁਰਾ ਕੋਲ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਏ 'ਤੇ ਖੜ੍ਹੇ ਇਕ ਟਿੱਪਰ ਦੇ ਪਿੱਛਲੇ ਪਾਸੇ ਇਕ ਕਾਰ ਦੇ ਵੱਜਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ। ਤਿੰਨੇ ਬਠਿੰਡਾ ਸ਼ਹਿਰ ਦੇ ਰਹਿਣ ਵਾਲੇ ਹਨ।