ਪੈਰਿਸ ਉਲੰਪਿਕਸ : ਅੱਜ ਭਾਰਤ-ਜਰਮਨੀ ਵਿਚਾਲੇ ਰਾਤ 10.30 ਵਜੇ ਹੋਵੇਗਾ ਹਾਕੀ ਦਾ ਸੈਮੀਫਾਈਨਲ
ਪੈਰਿਸ (ਫਰਾਂਸ), 6 ਅਗਸਤ-ਪੈਰਿਸ ਉਲੰਪਿਕਸ 2024 ਵਿਚ ਭਾਰਤ ਤੇ ਜਰਮਨੀ ਵਿਚਾਲੇ ਰਾਤ 10.30 ਵਜੇ ਹਾਕੀ ਦਾ ਸੈਮੀਫਾਈਨਲ ਮੈਚ ਸ਼ੁਰੂ ਹੋਵੇਗਾ। ਸਾਰਿਆਂ ਦੀ ਮੈਚ ਉਤੇ ਨਜ਼ਰ ਹੈ।