12ਡਾਕਟਰ ਜਬਰ ਜਨਾਹ ਮਾਮਲਾ: ਵਿਦਿਆਰਥੀਆਂ ਵਲੋਂ ਜ਼ਬਰਦਸਤ ਪ੍ਰਦਰਸ਼ਨ
ਕੋਲਕਾਤਾ, 27 ਅਗਸਤ- ਆਰ.ਜੀ. ਕਰ ਮੈਡੀਕਲ ਕਾਲਜ ਵਿਚ 8-9 ਅਗਸਤ ਨੂੰ ਇਕ ਸਿੱਖਿਆਰਥੀ ਡਾਕਟਰ ਦੇ ਜਬਰ ਜਨਾਹ ਤੇ ਕਤਲ ਦੇ ਵਿਰੋਧ ਵਿਚ ਵਿਦਿਆਰਥੀ ਅਤੇ ਮਜ਼ਦੂਰ ਸੰਗਠਨ ਵਲੋਂ ਨਬੰਨਾ ਵੱਲ ਰੈਲੀ ਕੀਤੀ ਜਾ ਹੈ। ਨਬੰਨਾ ਪੱਛਮੀ ਬੰਗਾਲ ਸਰਕਾਰ ਦਾ ਸਕੱਤਰੇਤ ਹੈ, ਜਿੱਥੇ ਮੁੱਖ ਮੰਤਰੀ....
... 1 hours 35 minutes ago