ਬਸਪਾ ਤੋਂ ਅਸਤੀਫਾ ਦੇਣ ਮਗਰੋਂ ਰਾਜ ਕੁਮਾਰ ਆਨੰਦ ਭਾਜਪਾ 'ਚ ਸ਼ਾਮਿਲ
ਨਵੀਂ ਦਿੱਲੀ, 10 ਜੁਲਾਈ-ਦਿੱਲੀ 'ਚ ਬਸਪਾ ਨੇਤਾ ਰਾਜ ਕੁਮਾਰ ਆਨੰਦ ਭਾਜਪਾ 'ਚ ਸ਼ਾਮਿਲ ਹੋ ਗਏ ਹਨ। ਉਹ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿਚ ਵੀ ਸਨ।