ਹੰਡਿਆਇਆ ਇਲਾਕੇ 'ਚ ਬਲੈਕ ਆਊਟ
ਹੰਡਿਆਇਆ/ਬਰਨਾਲਾ, 31 ਮਈ( ਗੁਰਜੀਤ ਸਿੰਘ ਖੁੱਡੀ)-ਜ਼ਿਲ੍ਹਾ ਬਰਨਾਲਾ ਦੇ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਹੰਡਿਆਇਆ ਇਲਾਕੇ ਵਿਚ ਬਲੈਕ ਆਊਟ ਹੋਇਆ l ਨਗਰ ਪੰਚਾਇਤ ਦਫਤਰ ਹੰਡਿਆਇਆ ਵਿਖੇ ਪੁਲਿਸ ਵਲੋਂ ਸਾਇਰਨ ਵਜਾ ਕੇ ਇਲਾਕਾ ਵਾਸੀਆਂ ਨੂੰ ਸੁਚੇਤ ਕੀਤਾ ਗਿਆ l