JALANDHAR WEATHER

ਨੀਟ ਯੂ.ਜੀ. ਲਈ ਕਾਉਂਸਲਿੰਗ ਅਗਲੇ ਨੋਟਿਸ ਤੱਕ ਲਈ ਮੁਲਤਵੀ- ਸੂਤਰ

ਨਵੀਂ ਦਿੱਲੀ, 6 ਜੁਲਾਈ- ਅਧਿਕਾਰਤ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਸ਼ਟਰੀ ਯੋਗਤਾ ਕਮ ਦਾਖ਼ਲਾ ਪ੍ਰੀਖਿਆ (ਨੀਟ ਯੂ.ਜੀ.) ਲਈ ਕਾਉਂਸਲਿੰਗ ਅੱਜ ਅਗਲੇ ਨੋਟਿਸ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਕਾਉਂਸਲਿੰਗ ਦੀ ਨਵੀਂ ਤਰੀਕ ਦਾ ਐਲਾਨ ਹੋਣਾ ਅਜੇ ਬਾਕੀ ਹੈ। ਇਹ ਕਾਰਵਾਈ ਨੀਟ ਪ੍ਰੀਖਿਆ ਵਿਚ ਪੇਪਰ ਲੀਕ ਸਮੇਤ ਹੋਰ ਬੇਨਿਯਮੀਆਂ ਕਾਰਨ ਲਿਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ