JALANDHAR WEATHER

ਵਤਨ ਪੁੱਜੀ ਭਾਰਤੀ ਟੀਮ

ਨਵੀਂ ਦਿੱਲੀ, 4 ਜੁਲਾਈ- ਟੀ-20 ਵਿਸ਼ਵ ਕੱਪ ਵਿਜੇਤਾ ਭਾਰਤੀ ਟੀਮ ਅੱਜ ਸਵੇਰੇ ਆਪਣੇ ਵਤਨ ਪਰਤ ਆਈ ਹੈ। ਟੀਮ ਨੂੰ ਲਿਆਉਣ ਲਈ ਬੀ.ਸੀ.ਸੀ.ਆਈ. ਵਲੋਂ ਵਿਸ਼ੇਸ਼ ਫ਼ਲਾਈਟ ਦਾ ਇੰਤਜ਼ਾਮ ਕੀਤਾ ਗਿਆ ਸੀ। ਦੱਸ ਦੇਈਏ ਕਿ ਭਾਰਤੀ ਟੀਮ , ਬੀ.ਸੀ.ਸੀ.ਆਈ. ਦੇ ਕੁਝ ਅਧਿਕਾਰੀ ਅਤੇ ਨਾਲ ਗਏ ਮੀਡੀਆ ਕਰਮੀ ਬੇਰਿਲ ਤੂਫ਼ਾਨ ਦੇ ਕਾਰਨ ਬਾਰਬਾਡੋਸ ਵਿਚ ਫ਼ਸ ਗਏ ਸਨ। ਦਿੱਲੀ ਪੁੱਜਣ ’ਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ