JALANDHAR WEATHER

ਆਈ.ਜੀ.ਆਈ. ਹਵਾਈ ਅੱਡੇ 'ਤੇ ਕਸਟਮ ਨੇ 10.96 ਕਰੋੜ ਰੁਪਏ ਮੁੱਲ ਦੀ 1096 ਗ੍ਰਾਮ ਕੋਕੀਨ ਕੀਤੀ ਜ਼ਬਤ

ਨਵੀਂ ਦਿੱਲੀ , 25 ਜੂਨ - ਖ਼ਾਸ ਖ਼ੁਫ਼ੀਆ ਜਾਣਕਾਰੀ ਦੇ ਆਧਾਰ 'ਤੇ, ਆਈ.ਜੀ.ਆਈ. ਹਵਾਈ ਅੱਡੇ 'ਤੇ ਕਸਟਮ ਨੇ 10.96 ਕਰੋੜ ਰੁਪਏ ਮੁੱਲ ਦੀ 1096 ਗ੍ਰਾਮ ਕੋਕੀਨ ਜ਼ਬਤ ਕੀਤੀ ਹੈ, ਜੋ ਕਿ ਅਦੀਸ ਅਬਾਬਾ ਤੋਂ ਆਏ ਇਕ ਕੈਮਰੂਨ ਨਾਗਰਿਕ ਤੋਂ ਮਿਲੀ ਹੈ। ਯਾਤਰੀ ਨੂੰ ਐਨ.ਡੀ.ਪੀ.ਐਸ. ਐਕਟ, 1985 ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਅੱਗੇ ਦੀ ਜਾਂਚ ਜਾਰੀ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ