JALANDHAR WEATHER

ਡ੍ਰੋਨ ਵਲੋ ਸੁੱਟਿਆ ਅੱਧਾ ਕਿੱਲੋ ਹੈਰੋਇਨ ਦਾ ਪੈਕੇਟ ਮਿਲਿਆ

ਖੇਮਕਰਨ, 25 ਜੂਨ(ਰਾਕੇਸ਼ ਬਿੱਲਾ)-ਅੱਜ ਖੇਮਕਰਨ ਸੈਕਟਰ ਦੇ ਸਰਹੱਦੀ ਖੇਤਰ 'ਚ ਸੀਮਾ ਚੋਕੀ ਕੇ.ਕੇ. ਬੈਰੀਅਰ ਤੇ ਮੀਆਵਾਲਾ ਵਿਚਕਾਰ ਦੁਪਾਹਿਰ ਦੇ ਵਕਤ ਹੀ ਪਾਕਿਸਤਾਨ ਤਰਫੋ ਆਏ ਇਕ ਡ੍ਰੋਨ ਵਲੋ ਸੁੱਟੇ ਗਏ ਹੈਰੋਇਨ ਦੇ ਪੈਕਟ ਨੂੰ ਤੁਰੰਤ ਹਰਕਤ 'ਚ ਆ ਕੇ ਬੀ.ਐਸ.ਐਫ ਦੀ 101 ਬਟਾਲੀਅਨ ਤੇ ਪੰਜਾਬ ਪੁਲਿਸ ਨੇ ਸਾਂਝੇ ਸ਼ਰਚ ਅਭਿਆਨ 'ਚ ਬ੍ਰਾਮਦ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਪੈਕਟ ਚੋਂ ਅੱਧਾ ਕਿੱਲੋ ਹੈਰੋਇਨ ਨਿੱਕਲੀ ਹੈ। ਜਿਸ ਦੀ ਕੀਮਤ ਕਰੀਬ ਢਾਈ ਕਰੋੜ ਬਣਦੀ ਹੈ।ਸੁਰੱਖਿਆ ਬੱਲ ਵਲੋ ਸਾਰੇ ਇਲਾਕੇ ਦੀ ਛਾਣਬੀਨ ਜਾਰੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ