JALANDHAR WEATHER

ਨਿੰਮ ਦੇ ਦਰੱਖਤ ਉੱਪਰ ਚੱਲਿਆ 'ਆਪ' ਆਗੂ ਦਾ ਕੁਹਾੜਾ

ਲਹਿਰਾਗਾਗਾ,25 ਜੂਨ (ਅਸ਼ੋਕ ਗਰਗ)-ਸਥਾਨਕ ਪੁਰਾਣੀ ਅਨਾਜ ਮੰਡੀ ਵਿਚ ਖੜੇ ਇਕ ਵੱਡੇ ਨਿੰਮ ਦੇ ਦਰਖਤ ਉੱਪਰ ਆਗੂ ਦਾ ਕੁਹਾੜਾ ਚੱਲਿਆ ਹੈ । ਦਰਖਤ ਨੂੰ ਕੱਢਣ ਲਈ ਹੈਡਰਾ ਬੁਲਾਇਆ ਗਿਆ ਅਤੇ ਜਦੋਂ ਦਰਖਤ ਨੂੰ ਜੜ ਵਿਚੋਂ ਕੱਢਿਆ ਜਾ ਰਿਹਾ ਸੀ ਤਾਂ ਉਸ ਸਮੇਂ ਹੈਡਰਾ ਪਲਟ ਗਿਆ ਅਤੇ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ। ਮਾਰਕੀਟ ਕਮੇਟੀ ਦੇ ਅਧਿਕਾਰੀਆਂ ਅਨੁਸਾਰ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ