JALANDHAR WEATHER

ਆਈ.ਸੀ.ਸੀ. ਟੀ-20: ਅਫ਼ਗਾਨਿਸਤਾਨ ਨੇ 8 ਦੌੜਾਂ ਨਾਲ ਹਰਾਇਆ ਬੰਗਲਾਦੇਸ਼

ਕਿੰਗਸਟਾਊਨ, 25 ਜੂਨ- ਸੇਂਟ ਵਿਨਸੇਂਟ ਦੇ ਅਰਨੋਸ ਸਟੇਡੀਅਮ ਵਿਚ ਖ਼ੇਡੇ ਜਾ ਰਹੇ ਆਈ.ਸੀ.ਸੀ. ਟੀ-20 ਵਿਸ਼ਵ ਕੱਪ ਦੇ ਮੁਕਾਬਲੇ ਵਿਚ ਅਫ਼ਗਾਨਿਸਤਾਨ ਨੇ ਬੰਗਲਾਦੇਸ਼ ਨੂੰ 8 ਦੌੜਾਂ ਨਾਲ ਹਰਾ ਦਿੱਤਾ ਹੈ ਅਤੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਅਫ਼ਗਾਨਿਸਤਾਨ ਹੁਣ 27 ਜੂਨ ਨੂੰ ਸੈਮੀਫਾਈਨਲ 1 ਵਿਚ ਦੱਖਣੀ ਅਫ਼ਰੀਕਾ ਨਾਲ ਭਿੜੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ