JALANDHAR WEATHER

ਵਿਸ਼ਵ ਸ਼ਾਂਤੀ ਰਾਜਦੂਤ ਸ਼੍ਰੀ ਸ਼੍ਰੀ ਰਵੀ ਸ਼ੰਕਰ ਦਾ ਆਈਸਲੈਂਡ ਦੇ ਪ੍ਰਧਾਨ ਮੰਤਰੀ ਬਜਾਰਨੀ ਬੇਨੇਡਿਕਟਸਨ ਵਲੋਂ ਸਵਾਗਤ

ਰੇਕਜਾਵਿਕ,24 ਜੂਨ- ਵਿਸ਼ਵ ਸ਼ਾਂਤੀ ਰਾਜਦੂਤ ਸ਼੍ਰੀ ਸ਼੍ਰੀ ਰਵੀ ਸ਼ੰਕਰ ਦਾ ਅੱਜ ਰੀਕਜਾਵਿਕ ਵਿਚ ਆਈਸਲੈਂਡ ਦੇ ਪ੍ਰਧਾਨ ਮੰਤਰੀ ਬਜਾਰਨੀ ਬੇਨੇਡਿਕਟਸਨ ਨੇ ਸਵਾਗਤ ਕੀਤਾ। 24 ਜੂਨ ਨੂੰ ਰੀਕਜਾਵਿਕ ਵਿਚ ਇਕ ਦੁਵੱਲੀ ਮੀਟਿੰਗ ਹੋਈ ਜਿੱਥੇ ਦੋਵਾਂ ਨੇ ਵਿਅਕਤੀਗਤ ਅਤੇ ਸਮਾਜਕ ਭਲਾਈ ਦੇ ਆਧਾਰ ਵਜੋਂ ਮਾਨਸਿਕ ਸਿਹਤ ਦੇ ਮਹੱਤਵ ਬਾਰੇ ਚਰਚਾ ਕੀਤੀ। ਮੀਟਿੰਗ ਵਿਚ ਯੂਰਪ ਵਿਚ ਮੌਜੂਦਾ ਸ਼ਾਂਤੀ ਸਥਿਤੀ 'ਤੇ ਧਿਆਨ ਕੇਂਦਰਿਤ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ