JALANDHAR WEATHER

ਪੇਪਰ ਲੀਕ ਮਾਮਲੇ 'ਚ ਸੀ.ਬੀ.ਆਈ. ਨੇ ਪਟਨਾ ਅਤੇ ਗੋਧਰਾ ਤੋਂ ਇਕ-ਇਕ, ਰਾਜਸਥਾਨ ਦੇ ਤਿੰਨ ਮਾਮਲਿਆਂ ਦੀ ਜਾਂਚ ਆਪਣੇ ਹੱਥਾਂ 'ਚ ਲਈ

ਨਵੀਂ ਦਿੱਲੀ, 24 ਜੂਨ- ਸੀ.ਬੀ.ਆਈ. ਸੂਤਰਾਂ ਨੇ ਕਿਹਾ ਕਿ ਕੇਂਦਰੀ ਏਜੰਸੀ ਨੇ ਬਿਹਾਰ ਦੇ ਪਟਨਾ ਤੋਂ ਕਥਿਤ ਨੀਟ-ਯੂਜੀ ਪੇਪਰ ਲੀਕ ਮਾਮਲੇ, ਗੁਜਰਾਤ ਦੇ ਗੋਧਰਾ ਤੋਂ ਇਕ ਹੋਰ ਧੋਖਾਧੜੀ ਦੇ ਮਾਮਲੇ ਅਤੇ ਰਾਜਸਥਾਨ ਵਿਚ ਪ੍ਰੀਖਿਆ ਵਿਚ ਤਿੰਨ ਮਾਮਲਿਆਂ ਦੀ ਜਾਂਚ ਆਪਣੇ ਹੱਥ ਵਿਚ ਲੈ ਲਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ