JALANDHAR WEATHER

ਭਾਰਤ ਅਤੇ ਬੰਗਲਾਦੇਸ਼ ਨੇ ਰਣਨੀਤਕ ਅਧਿਅਨਾਂ ਵਿਚ ਫ਼ੌਜੀ ਸਿੱਖਿਆ ਨੂੰ ਮਜ਼ਬੂਤ ​​ਕਰਨ ਲਈ ਸਮਝੌਤੇ 'ਤੇ ਦਸਤਖ਼ਤ

ਨਵੀਂ ਦਿੱਲੀ, 24 ਜੂਨ (ਏਐਨਆਈ): ਤਾਮਿਲਨਾਡੂ ਵਿਚ ਇੰਡੀਅਨ ਡਿਫੈਂਸ ਸਰਵਿਸਿਜ਼ ਸਟਾਫ ਕਾਲਜ (ਡੀ.ਐਸ.ਐਸ.ਸੀ.) ਅਤੇ ਢਾਕਾ, ਬੰਗਲਾਦੇਸ਼ ਵਿਚ ਡਿਫੈਂਸ ਸਰਵਿਸਿਜ਼ ਕਮਾਂਡ ਐਂਡ ਸਟਾਫ ਕਾਲਜ (ਡੀ.ਐਸ.ਸੀ.ਐਸ.ਸੀ.) ਨੇ ਇਸ ਸੰਬੰਧ ਵਿਚ ਸਹਿਯੋਗ ਲਈ ਇਕ ਸਹਿਮਤੀ ਪੱਤਰ (ਐਮ.ਓ.ਯੂ.) ਉੱਤੇ ਹਸਤਾਖ਼ਰ ਕੀਤੇ ਹਨ। ਰਣਨੀਤਕ ਅਤੇ ਸੰਚਾਲਨ ਅਧਿਅਨ ਦੇ ਖੇਤਰ ਵਿਚ ਮਿਲਟਰੀ ਸਿੱਖਿਆ ਸਮਝੌਤੇ 'ਤੇ 22 ਜੂਨ ਨੂੰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਸਰਕਾਰੀ ਰਾਜ ਯਾਤਰਾ ਦੌਰਾਨ ਹਸਤਾਖ਼ਰ ਕੀਤੇ ਗਏ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ