JALANDHAR WEATHER

ਮਮਤਾ ਬੈਨਰਜੀ ਦੇ ਸ਼ਾਸਨ 'ਚ ਹੋ ਰਹੀ ਹੈ ਬੇਇਨਸਾਫ਼ੀ - ਰਵੀ ਸ਼ੰਕਰ ਪ੍ਰਸਾਦ

 ਕੋਲਕਾਤਾ, 18 ਜੂਨ - ਭਾਜਪਾ ਸੰਸਦ ਮੈਂਬਰ ਰਵੀ ਸ਼ੰਕਰ ਪ੍ਰਸਾਦ ਦਾ ਕਹਿਣਾ ਹੈ, "ਲੋਕਾਂ ਨੂੰ ਕੁੱਟਿਆ ਗਿਆ, ਔਰਤਾਂ ਨਾਲ ਦੁਰਵਿਵਹਾਰ ਕੀਤਾ ਗਿਆ... ਸਭ ਤੋਂ ਅਪਮਾਨਜਨਕ ਗੱਲ ਇਹ ਹੋਈ ਕਿ ਅਨੁਸੂਚਿਤ ਜਾਤੀ ਦੀ ਔਰਤ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਸ ਨੇ ਟੀ.ਐਮ.ਸੀ. ਵਰਕਰ ਦੀ ਪਛਾਣ ਵੀ ਕੀਤੀ, ਪਰ ਐਫ.ਆਈ.ਆਰ. ਦਰਜ ਨਹੀਂ ਕੀਤੀ ਗਈ...ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ...ਇਹ ਸ਼ਰਮਨਾਕ ਹੈ...ਮਮਤਾ ਬੈਨਰਜੀ ਦੇ ਇਕ ਮਹਿਲਾ ਮੁੱਖ ਮੰਤਰੀ ਹੋਣ ਦੇ ਨਾਤੇ ਅਤੇ ਤੁਹਾਡੇ ਸ਼ਾਸਨ 'ਚ ਬੇਇਨਸਾਫ਼ੀ ਹੋ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ