ਪ੍ਰਧਾਨ ਮੰਤਰੀ ਮੋਦੀ ਨੇ ਈਦ-ਉਲ-ਅਧਾ 'ਤੇ ਕੁਵੈਤ ਦੇ ਨੇਤਾਵਾਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ
![](/cmsimages/20240617/4549736__gggg 1.jpg)
ਨਵੀਂ ਦਿੱਲੀ, 17 ਜੂਨ-ਪ੍ਰਧਾਨ ਮੰਤਰੀ ਮੋਦੀ ਨੇ ਈਦ-ਉਲ-ਅਧਾ 'ਤੇ ਕੁਵੈਤ ਅਤੇ ਹੋਰ ਦੇਸ਼ ਦੇ ਨੇਤਾਵਾਂ ਨੂੰ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।