JALANDHAR WEATHER

ਚੱਲਦੀ ਕਾਰ ਨੂੰ ਲੱਗੀ ਅੱਗ, ਕਾਰ ਚਾਲਕ ਸਮੇਤ ਕਾਰ ਸੜਕੇ ਹੋਈ ਸਵਾਹ

ਬਰਨਾਲਾ-16 ਜੂਨ-( ਨਰਿੰਦਰ ਅਰੋੜਾ)-ਮੋਗਾ ਬਰਨਾਲਾ ਹਾਈਵੇ ਰੋਡ ਉਪਰ ਇਕ ਅਲਟੋ ਕਾਰ ਨੂੰ ਅੱਗ ਲੱਗਣ ਕਾਰਨ ਕਾਰ ਚਾਲਕ ਦੀ ਜਿੰਦਾ ਸੜ ਕੇ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆ ਹੀ ਫਾਇਰ ਬ੍ਰਿਗੇਡ ਦੇ ਅਧਿਕਾਰੀ ਮੌਕੇ ਉਪਰ ਪਹੁੰਚ ਗਏ।ਜਦੋਂ ਤੱਕ ਫਾਇਰ ਬ੍ਰਿਗੇਡ ਟੀਮ ਪਹੁੰਚੀ ਉਦੋਂ ਤੱਕ ਕਾਰ ਅਤੇ ਕਾਰ ਚਾਲਕ ਸੜ ਕੇ ਸਵਾਹ ਹੋ ਚੁੱਕੇ ਸਨ। ਕਾਰ ਚਾਲਕ ਦੀ ਅਜੇ ਤੱਕ ਪਹਿਚਾਣ ਨਹੀਂ ਹੋ ਸਕੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ