JALANDHAR WEATHER

ਪਾਕਿਸਤਾਨ : ਪਲਾਸਟਿਕ ਦੇ ਦੰਦਾਂ ਨਾਲ ਬਲੀ ਦੇ ਬੱਕਰੇ ਵੇਚਣ ਦੇ ਦੋਸ਼ ਚ ਵਪਾਰੀ ਗ੍ਰਿਫ਼ਤਾਰ

 ਕਰਾਚੀ, 15 ਜੂਨ - ਕਰਾਚੀ ਵਿਚ ਅਧਿਕਾਰੀਆਂ ਨੇ ਗੁਲਬਰਗ ਚੌਰੰਗੀ ਖੇਤਰ ਵਿਚ ਪਲਾਸਟਿਕ ਦੇ ਦੰਦਾਂ ਨਾਲ ਬਲੀ ਦੇ ਬੱਕਰੇ ਵੇਚਣ ਦੇ ਦੋਸ਼ ਵਿਚ ਇਕ ਵਪਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ