JALANDHAR WEATHER

ਸ਼੍ਰੀਮਤੀ ਅਨੁਰਾਧਾ ਐਸ. ਚਗਤੀ ਨੇ ਸਕੱਤਰ ਪ੍ਰਾਹੁਣਚਾਰੀ,ਸਕੱਤਰ ਸਮਾਜ ਭਲਾਈ ਅਤੇ ਮਹਿਲਾ ਵਿਕਾਸ ਦਾ ਕਾਰਜਭਾਰ ਸੰਭਾਲਿਆ

ਚੰਡੀਗੜ੍ਹ, 18 ਜੂਨ-ਚੰਡੀਗੜ੍ਹ ਪ੍ਰਸ਼ਾਸਨ ਵਿਚ ਸ਼੍ਰੀਮਤੀ ਅਨੁਰਾਧਾ ਐਸ. ਚਗਤੀ, ਨੂੰ ਸੀ.ਐੱਸ.ਐੱਸ. ਵਿਚ ਸ਼ਾਮਿਲ ਹੋਣ ਤੇ ਉਨ੍ਹਾਂ ਨੂੰ ਸਕੱਤਰ ਪ੍ਰਾਹੁਣਚਾਰੀ,ਸਕੱਤਰ ਸਮਾਜ ਭਲਾਈ ਅਤੇ ਮਹਿਲਾ ਵਿਕਾਸ ਦਾ ਕਾਰਜਭਾਰ ਸੌਂਪਿਆ ਗਿਆ ਹੈ। ਉਨ੍ਹਾਂ ਨੂੰ ਮੈਨੇਜਿੰਗ ਡਾਇਰੈਕਟਰ ਦਾ ਅਹੁਦਾ ਦਿੱਤਾ ਹੈ।ਇਹ ਕਾਰਜਭਾਰ ਉਕਤ ਇੰਚਾਰਜ ਅਭਿਜੀਤ ਵਿਜੇ ਚੌਧਰੀ ਆਈ.ਏ.ਐਸ ਨੇ ਸੌਂਪਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ