JALANDHAR WEATHER

ਪ੍ਰਧਾਨ ਮੰਤਰੀ ਮੋਦੀ ਸ਼੍ਰੀਨਗਰ 'ਚ ਕਰਨਗੇ ਇਕ ਯੋਗ ਸਮਾਗਮ-ਕੇਂਦਰੀ ਮੰਤਰੀ ਜਤਿੰਦਰ ਸਿੰਘ

ਜੰਮੂ-ਕਸ਼ਮੀਰ, 18 ਜੂਨ-ਕੇਂਦਰੀ ਮੰਤਰੀ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ 21 ਜੂਨ ਨੂੰ, ਪ੍ਰਧਾਨ ਮੰਤਰੀ ਮੋਦੀ ਸ਼੍ਰੀਨਗਰ ਵਿਚ ਇਕ ਯੋਗ ਸਮਾਗਮ ਵਿਚ ਹਿੱਸਾ ਲੈਣਗੇ, ਜਿਸ ਵਿੱਚ ਲਗਭਗ 9,000 ਲੋਕ ਉਨ੍ਹਾਂ ਨਾਲ ਯੋਗਾ ਕਰਨਗੇ। ਜੰਮੂ-ਕਸ਼ਮੀਰ ਦੇ ਸਾਰੇ 20 ਜ਼ਿਲ੍ਹਿਆਂ ਨੂੰ ਜੋੜਨ ਦੀ ਯੋਜਨਾ ਹੈ। ਜੇ ਹਰ ਜ਼ਿਲ੍ਹੇ ਤੋਂ 2,000 ਲੋਕ ਜੁੜ ਜਾਂਦੇ ਹਨ, ਤਾਂ ਜੰਮੂ-ਕਸ਼ਮੀਰ ਤੋਂ ਲਗਭਗ 50,000 ਲੋਕ ਜੁੜ ਜਾਣਗੇ, ਇਸ ਦਾ ਰਾਜ-ਵਿਆਪੀ ਪ੍ਰਭਾਵ ਹੋਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ