JALANDHAR WEATHER

ਹਥਿਆਰਬੰਦ ਮੁਜਰਿਮਾਂ ਨੇ ਪਟਨਾ ਦੇ ਐਕਸਿਸ ਬੈਂਕ ਦੀ ਸ਼ਾਖਾ ਤੋਂ 17 ਲੱਖ ਰੁਪਏ ਲੁੱਟੇ

ਪਟਨਾ (ਬਿਹਾਰ), 15 ਜੂਨ-ਪੱਤਰਕਾਰ ਨਾਲ ਗੱਲ ਕਰਦਿਆਂ ਪੱਛਮੀ ਪਟਨਾ ਦੇ ਐਸ.ਪੀ. ਅਭਿਨਵ ਧੀਮਾਨ ਨੇ ਦੱਸਿਆ ਕਿ ਦੇਵਕੁਲੀ ਮੋੜ ਦੇ ਕੋਲ ਐਕਸਿਸ ਬੈਂਕ ਹੈ। 4 ਅਪਰਾਧੀ ਉੱਥੇ ਦਾਖਲ ਹੋਏ ਅਤੇ ਬੈਂਕ ਮੈਨੇਜਰ ਸਮੇਤ ਬਾਕੀਆਂ ਨੂੰ ਬੰਧਕ ਦਿਖਾ ਕੇ ਕਰੀਬ 17 ਲੱਖ ਰੁਪਏ ਲੁੱਟ ਲਏ। ਪੁਲਿਸ ਸੀ.ਸੀ.ਟੀ.ਵੀ. ਦੀ ਜਾਂਚ ਕਰ ਰਹੀ ਹੈ।  ਉਨ੍ਹਾਂ ਕਿਹਾ ਕਿ ਮੁਜਰਿਮਾਂ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ