ਤਾਜ਼ਾ ਖ਼ਬਰਾਂ ਮੋਹਨ ਚਰਨ ਮਾਝੀ ਹੋਣਗੇ ਓਡੀਸ਼ਾ ਦੇ ਨਵੇਂ ਮੁੱਖ ਮੰਤਰੀ 1 years ago ਭੁਵਨੇਸ਼ਵਰ, 11 ਜੂਨ- ਭਾਜਪਾ ਵਿਧਾਇਕ ਮੋਹਨ ਚਰਨ ਮਾਝੀ ਨੂੰ ਓਡੀਸ਼ਾ ਦੇ ਨਵੇਂ ਮੁੱਖ ਮੰਤਰੀ ਵਜੋਂ ਚੁਣ ਲਿਆ ਗਿਆ ਹੈ।
; • ਮੋਦੀ ਵਜ਼ਾਰਤ 3:੦ ਨਵੇਂ ਬਣੇ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ *ਅਮਿਤ ਸ਼ਾਹ, ਰਾਜਨਾਥ, ਗਡਕਰੀ, ਜੈਸ਼ੰਕਰ, ਸੀਤਾਰਮਨ ਕੋਲ ਪਹਿਲਾਂ ਵਾਲੇ ਮਹਿਕਮੇ*ਖੇਤੀਬਾੜੀ ਸ਼ਿਵਰਾਜ ਚੌਹਾਨ ਕੋਲ, ਮਾਂਡਵੀਆ ਸੂਚਨਾ ਤੇ ਪ੍ਰਸਾਰਨ ਮੰਤਰੀ, ਨੱਢਾ ਨੂੰ ਸਿਹਤ ਵਿਭਾਗ, ਹਰਦੀਪ ਸਿੰਘ ਪੁਰੀ ਤੇਲ ਮੰਤਰੀ
; • ਮੋਦੀ ਨੇ ਸੰਭਾਲਿਆ ਕਾਰਜਭਾਰ *ਕਿਸਾਨ ਸਨਮਾਨ ਨਿਧੀ ਦੀ ਕਿਸ਼ਤ ਜਾਰੀ ਕਰਨ 'ਤੇ ਕੀਤੇ ਪਹਿਲੇ ਦਸਤਖ਼ਤ *ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 3 ਕਰੋੜ ਨਵੇਂ ਘਰ ਬਣਾਏ ਜਾਣਗੇ
; • ਟੀ.ਆਰ.ਐਫ. ਨੇ ਲਈ ਰਿਆਸੀ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਉਪ ਰਾਜਪਾਲ ਵਲੋਂ ਪੀੜਤ ਪਰਿਵਾਰਾਂ ਲਈ 10-10 ਲੱਖ ਦੀ ਸਹਾਇਤਾ ਦਾ ਐਲਾਨ
; • ਸਿੱਖ ਭਾਈਚਾਰੇ ਦੇ ਵਿਰੋਧ ਤੋਂ ਬਾਅਦ ਲੰਡਨ ਦੇ ਨਿਲਾਮੀ ਘਰ ਨੇ 1850 ਈਸਵੀ ਦੇ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਨਿਲਾਮੀ ਰੋਕੀ
; • ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸ਼ਰਧਾ ਨਾਲ ਮਨਾਇਆ • ਤਪਦੀ ਧੁੱਪ ਦੇ ਬਾਵਜੂਦ ਵੱਡੀ ਗਿਣਤੀ 'ਚ ਸੰਗਤ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ
; • -ਮਾਮਲਾ ਉਦਯੋਗਪਤੀ ਤੋਂ ਫਿਰੌਤੀ ਮੰਗਣ ਤੇ ਫੈਕਟਰੀ 'ਤੇ ਗੋਲੀਆਂ ਚਲਾਉਣ ਦਾ- ਗੋਲੀਆਂ ਚਲਾਉਣ ਵਾਲੇ 'ਲੰਡਾ ਹਰੀਕੇ' ਗਰੋਹ ਦੇ ਤਿੰਨ ਮੈਂਬਰ ਗਿ੍ਫ਼ਤਾਰ
; • 'ਤੇਰਾ ਕੀਆ ਮੀਠਾ ਲਾਗੈ | ਹਰਿ ਨਾਮੁ ਪਦਾਰਥ ਨਾਨਕ ਮਾਗੇ |' ਪੰਚਮ ਪਾਤਿਸ਼ਾਹ ਦੇ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਸੰਗਤਾਂ ਹੋਈਆਂ ਨਤਮਸਤਕ
; • ਜਬਰ ਜਨਾਹ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ ਲੜਕੇ ਦੇ ਪਿਤਾ ਦੀ ਭੇਦਭਰੀ ਹਾਲਤ 'ਚ ਮੌਤ ਵਾਰਸਾਂ ਨੇ ਲਾਸ਼ ਮਕਬੂਲਪੁਰਾ ਚੌਕ 'ਚ ਰੱਖ ਕੇ ਕੀਤਾ ਰੋਸ ਮੁਜ਼ਾਹਰਾ
ਸਾਡੇ ਆਪਣੇ ਵਾਲੇ ਹੀ Jealousy ਕਰਦੇ ਪਏ ਸੀ' ! Diljit ਦੇ ਹੱਕ 'ਚ ਬੋਲੇ Bhai Ranjit Singh Dhadrianwale 2025-07-03