JALANDHAR WEATHER

16 ਜੂਨ ਤੋਂ ਖੁੱਲ੍ਹੇਗਾ ਆਮ ਬਦਲੀਆਂ ਲਈ ਪੋਰਟਲ

ਨਵਾਂਸ਼ਹਿਰ, 11 ਜੂਨ (ਹਰਿੰਦਰ ਸਿੰਘ)-ਸਾਲ 2024 ਦੌਰਾਨ ਜੋ ਅਧਿਆਪਕ, ਕੰਪਿਊਟਰ ਫੈਕਲਟੀ ਤੇ ਨਾਨ ਟੀਚਿੰਗ ਸਟਾਫ਼ ਪਾਲਿਸੀ ਅਨੁਸਾਰ ਕਵਰ ਹੁੰਦੇ ਹਨ ਅਤੇ ਬਦਲੀ ਕਰਵਾਉਣ ਲਈ ਚਾਹਵਾਨ ਹਨ। ਉਹ ਆਪਣੇ ਜਨਰਲ ਵੇਰਵੇ ਤੇ ਸੇਵਾ ਨਾਲ ਸੰਬੰਧਤ ਰਿਕਾਰਡ ਆਪਣੀ ਈ-ਪੰਜਾਬ ਆਈ.ਡੀ. ਰਾਹੀਂ ਪੋਰਟਲ ਤੇ ਆਨਲਾਈਨ ਭਰਕੇ ਅਪਲਾਈ ਕਰ ਸਕਦੇ ਹਨ। ਸੂਤਰਾਂ ਅਨੁਸਾਰ ਬਦਲੀ ਲਈ ਆਨਲਾਈਨ ਪੋਰਟਲ 16 ਜੂਨ ਤੋਂ ਖੋਲਿਆ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ