ਜਲੰਧਰ ਤੋਂ ਲੋਕ ਸਭਾ ਚੋਣਾਂ ਲਈ ਭਾਜਪਾ ਵਲੋਂ ਅਰਜੁਨ ਤ੍ਰੇਹਨ ਕਨਵੀਨਰ ਨਿਯੁਕਤ
![](/cmsimages/20240511/4514707__psd copy.jpg)
ਜਲੰਧਰ, 11 ਮਈ-ਲੋਕ ਸਭਾ ਚੋਣਾਂ 2024 ਲਈ ਭਾਜਪਾ ਵਲੋਂ ਜਲੰਧਰ ਤੋਂ ਅਰਜੁਨ ਤ੍ਰੇਹਨ ਨੂੰ ਕਨਵੀਨਰ ਨਿਯੁਕਤ ਕੀਤਾ ਗਿਆ ਹੈ।