ਹਲਕਾ ਦਸੂਹਾ ਵਿਖੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ
![](/cmsimages/20240511/4514675__gggg 1.jpg)
ਦਸੂਹਾ,11 ਮਈ (ਕੌਸ਼ਲ )-ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਸੁਸ਼ੀਲ ਕੁਮਾਰ ਪਿੰਕੀ ਸ਼ਰਮਾ ਸਾਥੀਆਂ ਸਮੇਤ ਭਾਜਪਾ 'ਚ ਸ਼ਾਮਿਲ ਹੋ ਗਏ।ਉਨ੍ਹਾਂ ਦੇ ਨਾਲ ਡਾਕਟਰ ਧਰੁਵ , ਸਤਨਾਮ ਸਿੰਘ , ਚਤਰ ਸਿੰਘ , ਪ੍ਰੋ ਹਰਸ਼ , ਅਦਿੱਤੇ ਸ਼ਰਮਾ ਵੀ ਭਾਜਪਾ 'ਚ ਸ਼ਾਮਿਲ ਹੋਏ।