ਕਾਂਗਰਸ ਅੱਜ ਤੋਂ ਮੱਧ ਪ੍ਰਦੇਸ਼ 'ਚ ਸ਼ੁਰੂ ਕਰਨ ਜਾ ਰਹੀ ਹੈ ਜਨ ਆਕ੍ਰੋਸ਼ ਯਾਤਰਾ
ਭੋਪਾਲ, 19 ਸਤੰਬਰ-ਮੱਧ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਦਾ ਉਤਸ਼ਾਹ ਤੇਜ਼ੀ ਨਾਲ ਵਧ ਰਿਹਾ ਹੈ। ਭਾਜਪਾ ਦੀ ਜਨ ਆਸ਼ੀਰਵਾਦ ਯਾਤਰਾ ਚੱਲ ਰਹੀ ਹੈ, ਜਿਸ ਦੇ ਜਵਾਬ 'ਚ ਕਾਂਗਰਸ ਅੱਜ ਤੋਂ ਮੱਧ ਪ੍ਰਦੇਸ਼ 'ਚ ਜਨ ਆਕ੍ਰੋਸ਼ ਯਾਤਰਾ ਸ਼ੁਰੂ ਕਰਨ ਜਾ ਰਹੀ ਹੈ।