JALANDHAR WEATHER

ਕੇਸੀਆਰ ਦੀ ਪਾਰਟੀ ਭਾਜਪਾ ਦੀ ਬੀ ਟੀਮ ਹੈ- ਮਲਿਕਅਰਜੁਨ ਖੜਗੇ

ਹੈਦਰਾਬਾਦ, 17 ਸਤੰਬਰ - ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਕਿਹਾ ਹੈ ਕਿ ਇਕ ਪਾਸੇ ਮੋਦੀ ਦੂਜੇ ਪਾਸੇ ਕੇਸੀਆਰ, ਦੋਵੇਂ ਅੰਦਰੋਂ ਇੱਕੋ ਜਿਹੇ ਹਨ, ਪਰ ਬਾਹਰੋਂ ਦੋਵੇਂ ਵੱਖ-ਵੱਖ ਹਨ । ਕੇਸੀਆਰ ਦੀ ਪਾਰਟੀ ਭਾਜਪਾ ਦੀ ਬੀ ਟੀਮ ਹੈ। ਉਹ ਉਨ੍ਹਾਂ ਦੀ ਬੀ ਟੀਮ ਹਨ ਇਸ ਲਈ ਭਾਜਪਾ ਉਨ੍ਹਾਂ ਦੀ ਮਦਦ ਕਰ ਰਹੀ ਹੈ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ