07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਨਗਰ ਨਿਗਮ ਦਫ਼ਤਰ ਵਿਖੇ ਜਨਗਣਨਾ ਫੇਜ਼-2 ਦਾ ਸਿਖਲਾਈ ਕੈਂਪ ਲਗਾਇਆ

ਕਪੂਰਥਲਾ, 6 ਅਕਤੂਬਰ (ਸਡਾਨਾ)-ਨਗਰ ਨਿਗਮ ਕਪੂਰਥਲਾ ਦੇ ਜਨਗਣਨਾ ਵਿਭਾਗ ਵਲੋਂ ਫੇਜ-2 ਦੀ ਦੀ ਟਰੇਨਿੰਗ ਦਾ ਪਹਿਲਾ ਦਿਨ ਸਫਲਤਾਪੂਰਵਕ ਰਿਹਾ | ਨਗਰ ਨਿਗਮ ਕਮਿਸ਼ਨਰ ਅਨੂਪਮ ਕਲੇਰ ਦੀ ਅਗਵਾਈ ਹੇਠ ਏ. ਟੀ.

ਅਜੀਤ ਡੈਸਕ 07-10-2026
ਕਪੂਰਥਲਾ, 6 ਅਕਤੂਬਰ (ਸਡਾਨਾ)-ਨਗਰ ਨਿਗਮ ਕਪੂਰਥਲਾ ਦੇ ਜਨਗਣਨਾ ਵਿਭਾਗ ਵਲੋਂ ਫੇਜ-2 ਦੀ ਦੀ ਟਰੇਨਿੰਗ ਦਾ ਪਹਿਲਾ ਦਿਨ ਸਫਲਤਾਪੂਰਵਕ ਰਿਹਾ | ਨਗਰ ਨਿਗਮ ਕਮਿਸ਼ਨਰ ਅਨੂਪਮ ਕਲੇਰ ਦੀ ਅਗਵਾਈ ਹੇਠ ਏ.ਟੀ.ਪੀ. ਕਮ ਚਾਰਜ ਅਫ਼ਸਰ ਪੂਜਾ ਮਾਨ ਦੀ ਕਪੂਰਥਲਾ, 6 ਅਕਤੂਬਰ (ਸਡਾਨਾ)-ਨਗਰ ਨਿਗਮ ਕਪੂਰਥਲਾ ਦੇ ਜਨਗਣਨਾ ਵਿਭਾਗ ਵਲੋਂ ਫੇਜ-2 ਦੀ ਦੀ ਟਰੇਨਿੰਗ ਦਾ ਪਹਿਲਾ ਦਿਨ ਸਫਲਤਾਪੂਰਵਕ ਰਿਹਾ | ਨਗਰ ਨਿਗਮ ਕਮਿਸ਼ਨਰ ਅਨੂਪਮ ਕਲੇਰ ਦੀ ਅਗਵਾਈ ਹੇਠ ਏ.ਟੀ.ਪੀ. ਕਮ ਚਾਰਜ ਅਫ਼ਸਰ ਪੂਜਾ ਮਾਨ ਦੀ ਨਿਗਰਾਨੀ ਹੇਠ ਹੋਈ ਇਸ ਟਰੇਨਿੰਗ ਦੌਰਾਨ ਡਿਪਟੀ ਡਾਇਰੈਕਟਰ ਸੋਨਮ, ਡੀ.ਸੀ.ਓ. ਵਿੱਕੀ ਕਟਾਰੀਆ ਵੀ ਸ਼ਾਮਲ ਹੋਏ | ਟਰੇਨਿੰਗ ਦੇ ਪਹਿਲੇ ਬੈਚ ਵਿਚ ਅਧਿਆਪਕਾਂ ਨੂੰ ਜਨਗਣਨਾ ਐਪ ਅਤੇ ਨਿਰਧਾਰਿਤ ਐਸ.ਓ.ਪੀ. ਸਬੰਧੀ ਜਾਣਕਾਰੀ ਦਿੱਤੀ ਗਈ | ਕਮਿਸ਼ਨਰ ਅਨੂਪਮ ਕਲੇਰ ਨੇ ਟਰੇਨਿੰਗ ਸੈਸ਼ਨ ਵਿਚ ਸ਼ਿਰਕਤ ਕਰਦਿਆਂ ਅਧਿਆਪਕਾਂ ਜਨਗਣਨਾ ਪ੍ਰਕਿਰਿਆ ਅਤੇ ਫ਼ੀਲਡ ਡਿਊਟੀ ਸਬੰਧੀ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ | ਇਹ ਟਰੇਨਿੰਗ ਮਾਸਟਰ ਟਰੇਨਰ ਦਵਿੰਦਰ ਸਿੰਘ, ਫ਼ੀਲਡ ਟਰੇਨਰ ਰਤਨੀਵ ਸਿੰਘ ਤੇ ਹਰਵੇਲ ਸਿੰਘ ਵਲੋਂ ਦਿੱਤੀ ਗਈ | ਉਨ੍ਹਾਂ ਟਰੇਨਿੰਗ ਦੌਰਾਨ ਭਾਗੀਦਾਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ |
ਪਿਛਲੀ ਖ਼ਬਰ ਮੰਡਕੁੱਲਾ ਦੀ ਸੁਮਨਦੀਪ ਕੌਰ ਨੂੰ ਸਰਕਾਰੀ ਕਾਲਜ ਅੰਮਿ੍ਤਸਰ ਵਿਖੇ ਐਮ. ਬੀ. ਬੀ. ਐਸ. ’ਚ ਦਾਖਲਾ ਮਿਲਿਆ ਅਗਲੀ ਖ਼ਬਰ ਪਰਾਲੀ ਨਾ ਸਾੜਨ ਸੰਬੰਧੀ ਵੈਨ ਰਾਹੀਂ ਕਿਸਾਨਾਂ ਨੂੰ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।