10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਤੀਆਂ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ

ਫਗਵਾੜਾ, 9 ਅਗਸਤ (ਹਰਜੋਤ ਸਿੰਘ ਚਾਨਾ)-ਹੈਲਪਿੰਗ ਹੈਂਡਜ਼ ਆਰਗਨਾਈਜ਼ੇਸ਼ਨ ਤੇ ਪੰਜਾਬ ਰੇਡਿਓ ਲੰਡਨ ਵਲੋਂ ਤੀਆਂ ਦਾ ਤਿਉਹਾਰ ਮੁਹੱਲਾ ਕੋਲਸਰ ਖੋਥੜਾਂ ਰੋਡ ਵਿਖੇ ਅਮਨਦੀਪ ਕੌਰ ਬਸਰਾ ਤੇ ਹਰਿੰਦਰ ਕੌਰ ਸੇਠੀ ਦੀ ਅਗਵਾਈ ‘ਚ ਮਨਾਇਆ ਗਿਆ | ਜਿਸ ‘ਚ ਵੱਡੀ ਗਿਣਤੀ ‘ਚ ਮਹਿਲਾਵਾਂ ਤੇ ਬੱਚੀਆਂ ਨੇ ਭਾਗ ਲਿਆ ਤੇ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ | ਜਿਸ ‘ਚ ਬੱਚਿਆਂ ਦੇ ਡਾਂਸ, ਗਿੱਧਾ ਭੰਗੜਾ ਤੇ ਮਨਪ੍ਰੀਤ ਕੋਰ ਧਾਮੀ ਵੱਲੋਂ ਪੇਸ਼ ਕੀਤੇ ਗੀਤ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਸਨ | ਜਦ ਕਿ ਮਹਿਲਾਵਾਂ ਅਤੇ ਲੜਕੀਆਂ ਵਲੋਂ ਪੀਂਘਾਂ ਵੀ ਝੂਟੀਆਂ ਗਈਆਂ | ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਧਰਮ ਪਤਨੀ ਤੇ ਪ੍ਰਸਿੱਧ ਸਮਾਜ ਸੇਵਿਕਾ ਅਨੀਤਾ ਸੋਮ ਪ੍ਰਕਾਸ਼ ਸ਼ਾਮਿਲ ਹੋਏ | ਉਨ੍ਹਾਂ ਅਕਾਲੀ ਦਲ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਸਰਬਜੀਤ ਕੌਰ, ਆਪ ਦੀ ਸੀਨੀਅਰ ਆਗੂ ਸੀਮਾ ਰਾਣਾ, ਕੌਂਸਲਰ ਪਿ੍ਤਪਾਲ ਕੌਰ ਤੁਲੀ, ਸੁਮਨ ਸ਼ਰਮਾ, ਅਮਨਦੀਪ ਕੌਰ ਬਸਰਾ, ਮੈਡਮ ਹਰਿੰਦਰ ਕੋਰ ਸੇਠੀ, ਕੌਂਸਲਰ ਪਰਮਜੀਤ ਕੋਰ ਵਾਲੀਆ ਤੋਂ ਇਲਾਵਾ ਹੋਰ ਮਹਿਲਾਵਾਂ ਵੀ ਸ਼ਾਮਿਲ ਸਨ | ਮੇਲੇ ਦੌਰਾਨ ਪੰਜਾਬ ਦੇ ਪ੍ਰਸਿੱਧ ਕਲਾਕਾਰ ਜਸਵੀਰ ਮਾਹੀ ਨੇ ਗੀਤਾ ਰਾਹੀ ਹਾਜ਼ਰੀ ਲਗਵਾਈ। ਇਸ ਮੌਕੇ ਹਰਮਿੰਦਰ ਸਿੰਘ ਬਸਰਾ, ਹੈਪੀ ਹੈਲਨ, ਵਿਕਰਮਜੀਤ ਬੱਬਲੂ, ਜਸਵਿੰਦਰ ਸਿੰਘ ਭਗਤਪੁਰਾ, ਲਾਲਾ ਪੰਚ, ਦੇਵ ਸ਼ਰਮਾ, ਬੱਲੂ ਵਾਲੀਆ, ਗੁਰਪ੍ਰੀਤ ਸਿੰਘ ਬੱਲ ਆਦਿ ਸ਼ਾਮਿਲ ਸਨ |

ਪੀਰ ਬਾਬਾ ਮੰਦੇ ਸ਼ਾਹ ਸਰਕਾਰ ਦੇ ਸਾਲਾਨਾ ਮੇਲੇ ’ਤੇ ਕਰਵਾਏ ਕੁਸ਼ਤੀਆਂ ਦੇ ਮੁਕਾਬਲੇ 10-08-2026

ਪਿਛਲੀ ਖ਼ਬਰ ਐਲ.ਆਈ.ਸੀ. ਦੀਆਂ ਵੱਖ-ਵੱਖ ਬੱਚਤ ਸਕੀਮਾਂ ਨੌਜਵਾਨਾਂ, ਬੱਚਿਆਂ ਤੇ ਬਜ਼ੁਰਗਾਂ ਲਈ ਵਰਦਾਨ ਸਾਬਤ ਹੋਣਗੀਆਂ-ਨਿਰਵੈਰ ਰਾਗਵਾ ਅਗਲੀ ਖ਼ਬਰ ਸੰਤ ਪ੍ਰਣਪਾਲ ਸਿੰਘ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਸੀ.ਕੇ.ਸੀ. ਆਲ ਇੰਡੀਆ ਕਰਾਟੇ ਚੈਂਪੀਅਨਸ਼ਿਪ 2026 ਵਿਚ ਚਮਕਾਇਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।