10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਭਮੇਸ਼ਵਰੀ ਦੁਰਗਾ ਮੰਦਰ ਵਿਖੇ ਬਲਜਿੰਦਰ ਠੇਕੇਦਾਰ ਤੇ ਖਲਵਾੜਾ ਹੋਏ ਸਨਮਾਨਿਤ

ਅਜੀਤ ਡੈਸਕ 04-04-2026
ਫਗਵਾੜਾ, 3 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਠੇਕੇਦਾਰ ਬਲਜਿੰਦਰ ਸਿੰਘ ਨੂੰ ਸੂਬੇ ਦੇ ਐਸ. ਸੀ. ਵਿੰਗ ਦਾ ਮੀਤ ਪ੍ਰਧਾਨ ਤੇ ਜਥੇ. ਸਰੂਪ ਸਿੰਘ ਖਲਵਾੜਾ ਨੂੰ ਐਸ. ਸੀ. ਵਿੰਗ ਦਾ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਲੱਗਣ ਤੇ ਭਮੇਸ਼ਵਰੀ ਦੁਰਗਾ ਮੰਦਰ ਸੁਭਾਸ਼ ਨਗਰ ਦੀ ਪ੍ਰਬੰਧਕ ਕਮੇਟੀ ਵਲੋਂ ਸਨਮਾਨਿਤ ਕੀਤਾ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਹੀ ਇੱਕ ਇਹੋ ਜਿਹੀ ਪਾਰਟੀ ਹੈ ਜੋ ਕੰਮ ਕਰਨ ਵਾਲਿਆਂ ਨੂੰ ਵਧੀਆਂ ਮਾਣ ਸਤਿਕਾਰ ਦਿੰਦੀ ਹੈ | ਇਸ ਮੌਕੇ ਸੂਬਾਈ ਅਕਾਲੀ ਆਗੂ ਅਵਤਾਰ ਸਿੰਘ ਭੁੰਗਰਨੀ, ਭੁਪਿੰਦਰ ਸ਼ਰਮਾ ਪ੍ਰਧਾਨ, ਪੰਡਿਤ ਬਨਵਾਰੀ ਲਾਲ, ਪ੍ਰਵੇਸ਼ ਸੂਦ, ਅਮਨਦੀਪ ਸਿੰਘ, ਮਨੀ ਆਨੰਦ, ਰਣਜੀਤ ਸਿੰਘ ਸੰਦਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਖੂਹ ਵਿਚ ਡਿੱਗਣ ਕਾਰਨ ਨੌਜਵਾਨ ਜ਼ਖ਼ਮੀ <br/> ਅਗਲੀ ਖ਼ਬਰ ਮਿਸ਼ਨ 'ਸਮਰੱਥ' 3.0 ਤਹਿਤ ਵਧੀਆ ਅਕਾਦਮਿਕ ਪ੍ਰਦਰਸ਼ਨ ਲਈ ਮਾਸਟਰ ਪਰਮਜੀਤ ਸਿੰਘ ਚੌਹਾਨ ਨੂੰ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।