20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਪੁਲਿਸ ਧੱਕੇਸ਼ਾਹੀ ਹੋਈ- ਵੋਟਰ

ਅਜੀਤ ਡੈਸਕ 24-05-2026
ਰਾਮਾਂ ਮੰਡੀ, 23 ਮਈ (ਤਰਸੇਮ ਸਿੰਗਲਾ)-ਪਿਛਲੇ ਦਿਨੀਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਅਤੇ ਪੱਤਰਾਂ ਦੀ ਪੜਤਾਲ ਦੌਰਾਨ ਰਾਮਾਂ ਮੰਡੀ ਵਿਖੇ ਪੁਲਿਸ ਵਲੋਂ ਲੋਕਾਂ ਅਤੇ ਉਮੀਦਵਾਰਾਂ ਨਾਲ ਕੀਤੀ ਗਈ ਧੱਕੇਸ਼ਾਹੀ ਨੂੰ ਦੇਖਦਿਆਂ ਮੰਡੀ ਵਿਚ ਲੋਕਾਂ ਵਿਚ ਡਰ ਵਾਲਾ ਮਾਹੌਲ ਬਣਿਆ ਹੋਇਆ ਹੈ | ਜਿਸ ਦੇ ਕਥਿਤ ਸਬੂਤ ਵਜੋਂ ਭਾਵੇਂ ਨਗਰ ਕੌਂਸਲ ਚੋਣਾਂ ਵਿਚ ਸਿਰਫ਼ ਤਿੰਨ ਦਿਨ ਬਾਕੀ ਰਹਿ ਗਏ ਹਨ, ਪਰ ਚੋਣ ਪ੍ਰਚਾਰ ਬਹੁਤ ਢਿੱਲੇ ਚੱਲ ਰਹੇ ਹਨ | ਇਸ ਤੋਂ ਇਲਾਵਾ ਵੀ ਸ਼ਹਿਰ ਦਾ ਕੋਈ ਵੀ ਵਿਅਕਤੀ ਆਪਣੇ ਘਰਾਂ 'ਤੇ ਪਾਰਟੀਆਂ ਦਾ ਝੰਡਾ, ਸਟੀਕਰ ਜਾਂ ਬਿੱਲਾ ਲਾਉਣ ਤੋਂ ਵੀ ਕਿਨਾਰਾ ਹੀ ਕਰਦਾ ਹੈ | ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਦਿਨਾਂ ਦੀ ਪੁਲਿਸ ਧੱਕੇਸ਼ਾਹੀ ਦਾ ਅਸਰ ਵੋਟਾਂ ਦੀ ਪੋਲਿੰਗ 'ਤੇ ਵੀ ਪੈ ਸਕਦਾ ਹੈ | ਕਿਉਂਕਿ ਨਾਮਜ਼ਦਗੀ ਪੱਤਰਾਂ ਵਾਲੇ ਦਿਨ ਪਾਰਟੀਆਂ ਦੇ ਲੀਡਰ ਵੀ ਪੁਲਿਸ ਧੱਕੇਸ਼ਾਹੀ ਨੂੰ ਰੋਕਣ ਵਿਚ ਅਸਫ਼ਲ ਹੀ ਰਹੇ ਹਨ |

ਪਿਛਲੀ ਖ਼ਬਰ ਡਾਇਰੈਕਟਰ ਐਸ.ਸੀ.ਈ.ਆਰ.ਟੀ. ਨੇ ਡਾਇਟ ਅਹਿਮਦਪੁਰ ਦਾ ਕੀਤਾ ਦੌਰਾ <br/> ਅਗਲੀ ਖ਼ਬਰ ਕੇਂਦਰੀ ਮੰਤਰੀ ਬਿੱਟੂ ਨੇ ਰਾਮਾਂ ਮੰਡੀ 'ਚ ਭਾਜਪਾ ਉਮੀਦਵਾਰਾਂ ਦੇ ਹੱਕ 'ਚ ਕੀਤੀ ਚੋਣ ਰੈਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।