08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਮਨੂ ਵਾਟਿਕਾ ਸਕੂਲ ਦੇ ਵਿਦਿਆਰਥੀਆਂ ਨੇ ਸੀ. ਬੀ. ਐੱਸ. ਸੀ. ਬੋਰਡ ਦੀ 10ਵੀਂ ਜਮਾਤ 'ਚੋਂ ਮਾਰੀ ਬਾਜ਼ੀ <br/>

ਅਜੀਤ ਡੈਸਕ 18-04-2026
ਬੁਢਲਾਡਾ, 17 ਅਪ੍ਰੈਲ (ਸੁਨੀਲ ਮਨਚੰਦਾ)-ਸਥਾਨਕ ਮਨੂ ਵਾਟਿਕਾ ਡੇ-ਬੋਰਡਿੰਗ ਸਕੂਲ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ. ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜਿਆਂ 'ਚ ਜ਼ਿਲੇ੍ਹ ਭਰ 'ਚੋਂ ਚੰਗੀਆਂ ਪੁਜ਼ੀਸ਼ਨਾਂ ਹਾਸਲ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਪ੍ਰਬੰਧਕ ਕਮੇਟੀ ਦੇ ਚੇਅਰਮੈਨ ਭਾਰਤ ਭੂਸ਼ਨ ਸਰਾਫ਼ ਅਤੇ ਮੈਨੇਜਿੰਗ ਡਾਇਰੈਕਟਰ ਮਨੂ ਗੁਪਤਾ ਨੇ ਦੱਸਿਆ ਕਿ ਨਵਰੋਜ ਸਿੰਘ 98.4, ਆਦਿਤਿਆ ਤਾਇਲ 98.2, ਕਸਵੀ 97.4, ਨਵਿਆ 96.6, ਤਰੁਣ ਕਾਠ 96.6, ਅਕਮਨਨੂਰ ਕੌਰ 96.4, ਨੈਤਿਕ 96.4, ਪਲਕ 95.6, ਸੁਰਲੀਨ 95.6, ਰਜਿਤ ਢੀਂਗਰਾ 95.4, ਅਰਮਾਨ 95.2, ਅਭਿਨਇੰਦਰ ਸਿੰਘ 95, ਆਸਥਾ 94.6, ਆਰੁਸ਼ੀ 94.2, ਸਵਕਰੀਤੀ 93.4, ਹਿਮਾਂਸ਼ੀ 93.2, ਮਿਤਾਲੀ 92.2, ਦੀਵਆ ਸਿੰਗਲਾ 92.6, ਰੂਹਾਨ ਚਾਵਲਾ 92.6, ਸਵਤਾਜ ਸਿੰਘ 92.6, ਅਰਚਿਤ ਜਿੰਦਲ 91.4, ਖੁਸ਼ਦੀਪ ਕੌਰ 90.8, ਪ੍ਰਨੀਤ ਕੌਰ 90.6 ਅਤੇ ਰੋਹਨਪ੍ਰੀਤ ਸਿੰਘ ਦੇ 90.2 ਪ੍ਰਤੀਸ਼ਤ ਅੰਕਾਂ ਸਦਕਾ ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ | ਇਸ ਮੌਕੇ ਪਿ੍ੰਸੀਪਲ ਉਮੇਸ਼ ਗਰਗ, ਮਨੂ ਤਿ੍ਵੇਦੀ, ਕਲਪਨਾ ਸਿੰਘ, ਸਤੀਸ਼ ਸਿੰਗਲਾ ਤੋਂ ਇਲਾਵਾ ਸਪੋਰਟਸ ਵਿਭਾਗ ਦੇ ਮੁੱਖ ਅਮਨਦੀਪ ਸਿੰਘ ਸਿੱਧੂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਅਕਾਲ ਅਕੈਡਮੀ ਫਫੜੇ ਭਾਈ ਕੇ ਦਾ ਮੈਟਿ੍ਕ ਨਤੀਜਾ ਸ਼ਾਨਦਾਰ <br/> ਅਗਲੀ ਖ਼ਬਰ ਸੂਬਾਈ ਪੱਧਰ 'ਤੇ ਰੈਂਕ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਦੇ ਸਨਮਾਨ 'ਚ ਯਾਤਰਾ ਕੱਢੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।