17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

10 ਲੱਖ ਨਵੇਂ 'ਸਮਾਰਟ ਰਾਸ਼ਨ ਕਾਰਡ' ਬਣਾਏ ਗਏ- ਮੁੱਖ ਮੰਤਰੀ ਮਾਨ

ਚੰਡੀਗੜ੍ਹ, 17 ਨਵੰਬਰ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਲੋੜਵੰਦ ਪਰਿਵਾਰਾਂ ਲਈ...

ਅਜੀਤ ਡੈਸਕ 17-11-2026

ਚੰਡੀਗੜ੍ਹ, 17 ਨਵੰਬਰ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਲੋੜਵੰਦ ਪਰਿਵਾਰਾਂ ਲਈ ਅੱਜ ਇਕ ਵੱਡਾ ਫੈਸਲਾ ਲਿਆ ਹੈ... ਬਿਨ੍ਹਾਂ ਕਿਸੇ ਸਿਫਾਰਸ਼ ਅਤੇ ਪੂਰੀ ਪਾਰਦਰਸ਼ਤਾ ਨਾਲ 10 ਲੱਖ ਨਵੇਂ 'ਸਮਾਰਟ ਰਾਸ਼ਨ ਕਾਰਡ' ਬਣਾਏ ਗਏ ਹਨ...

ਹੁਣ ਇਨ੍ਹਾਂ ਲਾਭਪਾਤਰੀਆਂ ਨੂੰ ਹਰ ਮਹੀਨੇ 5 ਕਿਲੋ ਮੁਫ਼ਤ ਕਣਕ ਦੇ ਨਾਲ 'ਮੇਰੀ ਰਸੋਈ' ਦੀ ਰਾਸ਼ਨ ਕਿੱਟ (ਦਾਲ, ਖੰਡ, ਨਮਕ, ਹਲਦੀ ਅਤੇ ਸਰ੍ਹੋਂ ਦਾ ਤੇਲ) ਵੀ ਮਿਲੇਗੀ...
ਮੇਰੀ ਅਪੀਲ ਹੈ ਕਿ ਮੋਬਾਈਲ 'ਤੇ ਆਇਆ ਮੈਸੇਜ ਰਾਸ਼ਨ ਡਿੱਪੂ 'ਤੇ ਦਿਖਾ ਕੇ ਆਪਣੀ ਕਿੱਟ ਪ੍ਰਾਪਤ ਕਰੋ ਅਤੇ ਮੁਫ਼ਤ ਕਣਕ ਲਈ e-KYC ਜ਼ਰੂਰ ਕਰਵਾਓ... ਸਾਡੀ ਸਰਕਾਰ ਹਰ ਗਰੀਬ ਦੀ ਬਾਂਹ ਫੜਨ ਲਈ ਵਚਨਬੱਧ ਹੈ...

ਅਗਲੀ ਖ਼ਬਰ ਸਾਬਕਾ ਡੀ.ਐਸ.ਪੀ. ਸੁਰੇਂਦਰ ਧੋਗੜੀ, ਭਾਜਪਾ ਨੇਤਾ ਪ੍ਰਸ਼ਾਂਤ ਗੰਭੀਰ ਅਤੇ ਡੀ.ਐਸ.ਪੀ. ਸੁਰਿੰਦਰ ਪਾਲ ਡੋਗਰੀ 'ਆਪ' ਚ ਸ਼ਾਮ...