02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਚੋਰੀ ਹੋਇਆ ਟਰੈਕਟਰ ਟਰਾਲੀ ਬਰਾਮਦ

ਅਜੀਤ ਡੈਸਕ 11-04-2026
ਬਰੇਟਾ, 10 ਅਪ੍ਰੈਲ (ਜੀਵਨ ਸ਼ਰਮਾ)-ਕੁਝ ਦਿਨ ਪਹਿਲਾਂ ਰਾਤ ਸਮੇਂ ਪਿੰਡ ਧਰਮਪੁਰਾ ਦੇ ਇੱਟਾਂ ਵਾਲੇ ਭੱਠੇ ਤੋਂ ਚੋਰੀ ਹੋਏ ਟਰੈਕਟਰ ਅਤੇ ਟਰਾਲੀ ਨੂੰ ਪੁਲਿਸ ਵਲੋਂ ਬਰਾਮਦ ਕਰ ਲਿਆ ਗਿਆ ਹੈ | ਥਾਣਾ ਮੁਖੀ ਮੇਲਾ ਸਿੰਘ ਨੇ ਦੱਸਿਆ ਕਿ ਪਿੰਡ ਧਰਮਪੁਰਾ ਦੇ ਭੱਠੇ ਤੋਂ ਗੁਰਤੇਜ ਸਿੰਘ ਵਾਸੀ ਧਰਮਪੁਰਾ ਦਾ ਅਰਜਨ ਟਰੈਕਟਰ ਅਤੇ ਟਰਾਲੀ ਨੂੰ ਚੋਰੀ ਕੀਤਾ ਗਿਆ ਸੀ, ਨੂੰ ਪੁਲਿਸ ਨੇ ਪਿੰਡ ਮਿਉਂਦ (ਹਰਿਆਣਾ) ਤੋਂ ਬਰਾਮਦ ਕੀਤਾ ਹੈ | ਪੁਲਿਸ ਵਲੋਂ ਹਰਪ੍ਰੀਤ ਸਿੰਘ ਅਤੇ ਅੰਮਿ੍ਤਪਾਲ ਸਿੰਘ ਵਾਸੀ ਕਾਹਨਗੜ੍ਹ ਖ਼ਿਲਾਫ਼ ਚੋਰੀ ਦਾ ਕੇਸ ਦਰਜ ਕੀਤਾ ਗਿਆ ਹੈ |
ਪਿਛਲੀ ਖ਼ਬਰ 100 ਲੀਟਰ ਲਾਹਣ ਬਰਾਮਦ ਅਗਲੀ ਖ਼ਬਰ ਵਿਦਿਆਰਥਣ ਸੋਨਾ ਰਾਣੀ ਨੇ ਸੋਨ ਤਗਮਾ ਜਿੱਤਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।