17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਵੀਨਾ ਅਗਰਵਾਲ ਇਸਤਰੀ ਸਭਾ ਮਾਨਸਾ ਦੀ ਪ੍ਰਧਾਨ ਚੁਣੀ <br/>

ਅਜੀਤ ਡੈਸਕ 05-04-2026

ਮਾਨਸਾ, 4 ਅਪ੍ਰੈਲ (ਸ.ਰਿ.)- ਇਸਤਰੀ ਸਭਾ ਮਾਨਸਾ ਦੀ ਚੋਣ 'ਚ ਸਾਬਕਾ ਐਮ. ਸੀ. ਵੀਨਾ ਅਗਰਵਾਲ ਨੂੰ ਪ੍ਰਧਾਨ ਚੁਣਿਆ ਗਿਆ | ਰਾਮਬਾਗ ਨੇੜੇ ਸਭਾ ਦੇ ਦਫ਼ਤਰ ਇੰਚਾਰਜ ਰਾਜ ਕੁਮਾਰ ਦੀ ਅਗਵਾਈ 'ਚ ਸਰਬਸੰਮਤੀ ਨਾਲ ਹੋਈ ਚੋਣ ਦੌਰਾਨ ਇੰਦਰਜੀਤ ਕੌਰ ਚੇਅਰਮੈਨ, ਸੁਖਵਿੰਦਰ ਕੌਰ ਸੱਗੂ ਸੀਨੀਅਰ ਮੀਤ ਪ੍ਰਧਾਨ, ਪਰਵਿੰਦਰ ਕੌਰ ਜਨਰਲ ਸਕੱਤਰ, ਪਰਮਜੀਤ ਕੌਰ ਧੰਮੂ ਖ਼ਜ਼ਾਨਚੀ, ਸ਼ਰਨਜੀਤ ਕੌਰ ਰਾਮਗੜ੍ਹੀਆ ਮੁੱਖ ਸਲਾਹਕਾਰ, ਮਨਜੀਤ ਕੌਰ ਪ੍ਰਧਾਨ ਸ਼ਹਿਰੀ ਇਕਾਈ ਤੋਂ ਇਲਾਵਾ ਬਲਵਿੰਦਰ ਕੌਰ ਭੈਣੀਬਾਘਾ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ |

ਪਿਛਲੀ ਖ਼ਬਰ ਬਿਜਲੀ ਬੋਰਡ ਦੀ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਸਰਕਾਰ 'ਤੇ ਮੰਗਾਂ ਨਾ ਮੰਨਣ ਦਾ ਦੋਸ਼ <br/> ਅਗਲੀ ਖ਼ਬਰ 7 ਅਪ੍ਰੈਲ ਦੀ ਬੁਢਲਾਡਾ ਰੈਲੀ ਹੋਵੇਗੀ ਇਤਿਹਾਸਕ-ਡਾ. ਨਿਸ਼ਾਨ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।