03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਵਿਦਿਆਰਥੀਆਂ ਲਈ ਵਿਦਿਆਰੰਭ ਸੰਸਕਾਰ ਅਤੇ ਮਾਂ ਸਰਸਵਤੀ ਪੂਜਨ ਕਰਵਾਇਆ <br/>

ਅਜੀਤ ਡੈਸਕ 24-01-2026
ਭੀਖੀ, 23 ਜਨਵਰੀ (ਸਹੋਤਾ)- ਸਥਾਨਕ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਸਕੂਲ ਵਿਖੇ ਬਸੰਤ ਪੰਚਮੀ ਅਤੇ ਮਹਾਨ ਦੇਸ਼ ਭਗਤ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ਦੇ ਸ਼ੁਭ ਅਵਸਰ 'ਤੇ ਵਿਦਿਆਰਥੀਆਂ ਲਈ ਵਿਦਿਆਰੰਭ ਸੰਸਕਾਰ ਅਤੇ ਮਾਂ ਸਰਸਵਤੀ ਪੂਜਨ ਕਰਵਾਇਆ ਗਿਆ | ਸੁਭਾਸ਼ ਚੰਦਰ ਬੋਸ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਦੇਸ਼-ਭਗਤੀ, ਤਿਆਗ ਅਤੇ ਅਡਿੱਗ ਸੰਕਲਪ ਨੂੰ ਯਾਦ ਕੀਤਾ ਗਿਆ | ਗਿਆ | ਪਿ੍ੰਸੀਪਲ ਰਪਿੰਦਰ ਪਟਿਆਲ ਨੇ ਕਿਹਾ ਕਿ ਵਿਦਿਆਰੰਭ ਸੰਸਕਾਰ ਵਿਦਿਆਰਥੀ ਜੀਵਨ ਦੀ ਮਹੱਤਵਪੂਰਨ ਸ਼ੁਰੂਆਤ ਹੁੰਦੀ ਹੈ, ਜੋ ਉਨ੍ਹਾਂ ਵਿਚ ਗਿਆਨ, ਸੰਸਕਾਰ ਅਤੇ ਅਨੁਸ਼ਾਸਨ ਦੀ ਮਜ਼ਬੂਤ ਨੀਂਹ ਰੱਖਦੀ ਹੈ | ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਿ੍ਜ ਲਾਲ, ਮੈਨੇਜਰ ਸਤੀਸ਼ ਕੁਮਾਰ, ਡਾ. ਗੌਰਵ ਗਰਗ ਅਤੇ ਜਗਦੀਪ ਸਿੰਘ ਸਮੇਤ ਸ਼ਿਸ਼ੂ ਵਾਟਿਕਾ ਇੰਚਾਰਜ ਸੰਗੀਤਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਅਨੀਮੀਆ ਮੁਕਤ ਭਾਰਤ ਤਹਿਤ ਖ਼ੂਨ ਜਾਂਚ ਕੈਂਪ ਲਗਾਇਆ <br/> ਅਗਲੀ ਖ਼ਬਰ ਜੈ ਮਾਂ ਮੰਦਰ ਵਿਖੇ ਸਰਸਵਤੀ ਮਾਤਾ ਦਾ ਜਨਮ ਦਿਨ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।