06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਮਾਸਟਰ ਜਸਵੀਰ ਸਿੰਘ ਮਾਨ ਨੀਟਾ ਨੂੰ ਸਦਮਾ, ਪਿਤਾ ਦਾ ਦਿਹਾਂਤ

ਗਿੱਦੜਬਾਹਾ , 5 ਅਕਤੂਬਰ ( ਪਰਮਜੀਤ ਸਿੰਘ ਥੇੜੀ )- ਗਿੱਦੜਬਾਹਾ ਦੇ ਰਾਜਵੀਰ ਸਿੰਘ ਮਾਨ ਅਤੇ ਮਾਸਟਰ ਜਸਵੀਰ ਸਿੰਘ ਮਾਨ ਨੀਟਾ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਮੱਖਣ ਸਿੰਘ ਮਾਨ ਦਾ ਅਚਾਨਕ ਦੇਹਾਂਤ ਹੋ ਗਿਆ । ਸਵ .

ਮੱਖਣ ਸਿੰਘ ਮਾਨ ਦੀ ਫਾਇਲ ਫੋਟੋ। 06-10-2026
ਗਿੱਦੜਬਾਹਾ , 5 ਅਕਤੂਬਰ ( ਪਰਮਜੀਤ ਸਿੰਘ ਥੇੜੀ )- ਗਿੱਦੜਬਾਹਾ ਦੇ ਰਾਜਵੀਰ ਸਿੰਘ ਮਾਨ ਅਤੇ ਮਾਸਟਰ ਜਸਵੀਰ ਸਿੰਘ ਮਾਨ ਨੀਟਾ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਮੱਖਣ ਸਿੰਘ ਮਾਨ ਦਾ ਅਚਾਨਕ ਦੇਹਾਂਤ ਹੋ ਗਿਆ । ਸਵ . ਮੱਖਣ ਸਿੰਘ ਮਾਨ ਦੀ ਬੇਵਕਤੀ ਮੌਤ ’ ਤੇ ਗਿੱਦੜਬਾਹਾ ਦੀਆਂ ਸਮਾਜਿਕ , ਰਾਜਨੀਤਿਕ , ਧਾਰਮਿਕ , ਵਪਾਰਕ ਜਥੇਬੰਦੀਆਂ ਨੇ ਮਾਨ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ।
ਪਿਛਲੀ ਖ਼ਬਰ ਫੈਕਟਰੀ ’ਚ ਜ਼ਖ਼ਮੀ ਹੋਏ ਮਜ਼ਦੂਰ ਦੀ ਮੌਤ ਅਗਲੀ ਖ਼ਬਰ ਨਵ ਪੰਜਾਬੀ ਸਾਹਿਤ ਸਭਾ ਕੋਟ ਈਸੇ ਖਾਂ ਦੀ ਮਹੀਨਾਵਾਰ ਬੈਠਕ ਤੇ ਕਵੀ ਦਰਬਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।