01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਭਾਰਤੀ ਸਟੇਟ ਬੈਂਕ ਨੇ ਮ੍ਰਿਤਕ ਦੇ ਪਰਿਵਾਰ ਨੂੰ ਦੋ ਲੱਖ ਬੀਮਾ ਰਾਸ਼ੀ ਦਿੱਤੀ

ਦੋਦਾ, 31 ਅਗਸਤ (ਰਵੀਪਾਲ)-ਭਾਰਤੀ ਸਟੇਟ ਬੈਂਕ ਭਲਾਈਆਣਾ ਵਿਖੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਤਹਿਤ ਮੌਤ ਹੋ ਜਾਣ ਵਾਲੇ ਮ੍ਰਿਤਕ ਦੇ ਪਰਿਵਾਰ ਨੂੰ 2 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਅਧਿਕਾਰੀਆਂ ਦੀ ਹਾਜ਼ਰੀ ਦੌਰਾਨ ਪੀੜਤ ਪਰਿਵਾਰ ਨੂੰ ਦਿੱਤਾ ਗਿਆ। ਬਰਾਂਚ ਮੈਨੇਜਰ ਚੀਨਮੇ ਚੈਟਰਜੀ ਨੇ ਦੱਸਿਆਂ ਕਿ ਕਸ਼ਮੀਰ ਸਿੰਘ ਪੁੱਤਰ ਜੀਤਾ ਸਿੰਘ ਪਿੰਡ ਬੁੱਟਰ ਸ਼ਰੀਂਹ ਦਾ ਬੱਚਤ ਖਾਤਾ ਭਲਾਈਆਣਾ ਬਰਾਂਚ ’ਚ ਚੱਲ ਰਿਹਾ ਸੀ, ਜਿਸ ਦਾ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਤਹਿਤ ਦੋ ਲੱਖ ਰੁਪਏ ਦਾ ਬੀਮਾ ਕੀਤਾ ਗਿਆ ਸੀ।

?? 01-09-2026
ਦੋਦਾ, 31 ਅਗਸਤ (ਰਵੀਪਾਲ)-ਭਾਰਤੀ ਸਟੇਟ ਬੈਂਕ ਭਲਾਈਆਣਾ ਵਿਖੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਤਹਿਤ ਮੌਤ ਹੋ ਜਾਣ ਵਾਲੇ ਮ੍ਰਿਤਕ ਦੇ ਪਰਿਵਾਰ ਨੂੰ 2 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਅਧਿਕਾਰੀਆਂ ਦੀ ਹਾਜ਼ਰੀ ਦੌਰਾਨ ਪੀੜਤ ਪਰਿਵਾਰ ਨੂੰ ਦਿੱਤਾ ਗਿਆ। ਬਰਾਂਚ ਮੈਨੇਜਰ ਚੀਨਮੇ ਚੈਟਰਜੀ ਨੇ ਦੱਸਿਆਂ ਕਿ ਕਸ਼ਮੀਰ ਸਿੰਘ ਪੁੱਤਰ ਜੀਤਾ ਸਿੰਘ ਪਿੰਡ ਬੁੱਟਰ ਸ਼ਰੀਂਹ ਦਾ ਬੱਚਤ ਖਾਤਾ ਭਲਾਈਆਣਾ ਬਰਾਂਚ ’ਚ ਚੱਲ ਰਿਹਾ ਸੀ, ਜਿਸ ਦਾ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਤਹਿਤ ਦੋ ਲੱਖ ਰੁਪਏ ਦਾ ਬੀਮਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕਸ਼ਮੀਰ ਸਿੰਘ ਦੀ ਮੌਤ ਹੋ ਚੁੱਕੀ ਹੈ, ਜਿਸ ਕਰਕੇ ਬੈਂਕ ਰਾਹੀਂ ਕਰਵਾਏ ਬੀਮੇ ਦਾ ਲਾਭ ਰਾਸ਼ੀ ਦੋ ਲੱਖ ਰੁਪਏ ਵਾਰਿਸ ਮ੍ਰਿਤਕ ਦੀ ਪਤਨੀ ਵੀਰਪਾਲ ਕੌਰ ਨੂੰ ਭੇਟ ਕੀਤੀ ਗਈ। ਇਹ ਕਲੇਮ ਦੇਣ ਲਈ ਬੈਂਕ ਦੇ ਆਰ.ਐੱਮ. ਮਨੋਜ ਮਿੱਤਲ, ਮੈਨੇਜਰ ਪ੍ਰਮਜੀਤ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ। ਇਸ ਮੌਕੇ ਬਰਾਂਚ ਭਲਾਈਆਣਾ ਮੈਨੇਜਰ ਚੀਨਮੇ ਚੈਟਰਜੀ, ਰਾਮ ਕੁਮਾਰ ਫ਼ੀਲਡ ਅਫ਼ਸਰ ਤੇ ਬੈਂਕ ਕਰਮੀਆਂ ਤੋਂ ਇਲਾਵਾ ਪੀੜਤ ਪਰਿਵਾਰਕ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਬਾਸਕਟਬਾਲ ਮੁਕਾਬਲਿਆਂ ’ਚ ਮਾਲਵਾ ਸਕੂਲ ਦੀਆਂ ਟੀਮਾਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸਖ਼ਤ ਸੁਰੱਖਿਆ ਪ੍ਰਬੰਧ ਵਾਲਾ ਡਿਪਟੀ ਕਮਿਸ਼ਨਰ ਦਫ਼ਤਰ ਵੀ ਚੋਰਾਂ ਦੇ ਨਿਸ਼ਾਨੇ ’ਤੇ ਕਿਸਾਨ ਸਪੋਰਟਸ ਕਲੱਬ ਲੁਹਾਰਾ ਨੇ ਪਹਿਲਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।