ਸੰਤ ਐਟੋਨੀ ਕਾਨਵੈਂਟ ਸਕੂਲ ਵਿਖੇ ਚਿਲਡਰਨ ਡੇਅ ਧੂਮ ਧਾਮ ਨਾਲ ਮਨਾਇਆ
ਆਦਮਪੁਰ, 18 ਨਵੰਬਰ (ਹਰਪ੍ਰੀਤ ਸਿੰਘ)- ਸੰਤ ਐਟੋਨੀ ਕਾਨਵੈਂਟ ਸਕੂਲ ਚੋਮੋ ਵਿਖੇ ਚਿਲਡਰਨ ਡੇਅ ਬਹੁਤ ਧੂਮ ਧਾਮ ਨਾਲ ਮਨਾਇਆ ਗਿਆ। ਕਾਨਵੈਂਟ ਸਕੂਲ ਚੋਮੋ ਵਿਖੇ ਫਾਦਰ ਥੋਮਸ ਪੂਚਾਲੀ ਦੇ ਦੇਸ਼ਾਂ ਨਿਰਦੇਸ਼ਾਂ ਹੇਠ ਪ੍ਰਿੰਸੀਪਲ ਸਿਸਟਰ ਸੇਬੀ ਥੋਮਸ ਦੀ ਅਗਵਾਈ ਹੇਠ ਧੂਮਧਾਮ ਨਾਲ ਮਨਾਇਆ ਗਿਆ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਅਨੀਸ਼ ਕੁਮਾਰ ਡਿਪਟੀ ਸੁਪਰਡੈਂਟ ਆਫ ਪੁਲਿਸ ਇਨਟੈਲੀਜੈਂਸ ਵਿੰਗ ਵਜੋਂ ਸ਼ਿਰਕਤ ਕੀਤੀ।
ਅਜੀਤ ਡੈਸਕ
19-11-2026