19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਅੱਜ ਬੰਦ ਰਹੇਗੀ ਬਿਜਲੀ

ਜਲੰਧਰ, 18 ਨਵੰਬਰ (ਸ਼ਿਵ)- ਪਾਵਰਕਾਮ ਦੇ ਇਕ ਬੁਲਾਰੇ ਮੁਤਾਬਕ 19 ਨਵੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਮੁਰੰਮਤ ਦਾ ਕੰਮ ਹੋਣ ਕਰਕੇ ਜਿਨ੍ਹਾਂ ਥਾਵਾਂ ’ਤੇ ਬਿਜਲੀ ਸਪਲਾਈ ਬੰਦ ਰਹੇਗੀ, ਉਨ੍ਹਾਂ ’ਚ ਪਿੰਡ ਧਾਲੀਵਾਲ, ਗਾਖਲ, ਚੋਗਾਵਾਂ, ਸੇਹਝੰਗੀ, ਕੋਟ ਸਦੀਕ, ਕਾਲਾ ਸੰਘਾ ਰੋਡ, ਕਾਂਸ਼ੀ ਨਗਰ , ਗ੍ਰੀਨ ਐਵੇਨਿਊ, ਥਿੰਦ ਇਨਕਲੇਵ, ਈਸ਼ਵਰ ਕਾਲੋਨੀ, ਗੁਰੂ ਨਾਨਕ ਨਗਰ, ਬਸਤੀ ਸ਼ੇਖ, ਜੈਨਾ ਨਗਰ, ਦਸ਼ਮੇਸ਼ ਨਗਰ, ਗੁਰਮੋਹਰ ਇਨਕਲੇਵ, ਰਾਜ ਇਨਕਲੇਵ, ਗੀਤਾ ਕਾਲੋਨੀ, ਜਨਕ ਨਗਰ, ਚੋਪੜਾ ਕਾਲੋਨੀ ਅਤੇ ਰਾਜਾ ਗਾਰਡਨ ਸਮੇਤ ਹੋਰ ਇਲਾਕੇ ਸ਼ਾਮਲ ਹਨ।

ਅਜੀਤ ਡੈਸਕ 19-11-2026

ਪਿਛਲੀ ਖ਼ਬਰ ਦੋਆਬਾ ਖ਼ਾਲਸਾ ਸਕੂਲ ਮਾਰਕੀਟ ਵਿਖੇ 10 ਲੱਖ ਵਾਲੇ ਸਿਹਤ ਕਾਰਡ ਬਣਾਉਣ ਲਈ ਲਗਾਇਆ ਕੈਂਪ ਅਗਲੀ ਖ਼ਬਰ ਐਲ.ਪੀ.ਯੂ. ਵਿਖੇ ਅੰਤਰ-ਸਕੂਲ ਯੁਵਾ ਉਤਸਵ “ਸਪੈਕਟਰਾ 2026” ਦੌਰਾਨ ਨੌਜਵਾਨ ਵਲੋਂ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।