ਭਗਤ ਸਿੰਘ ਕਾਲੋਨੀ ’ਚ ਝੁੱਗੀਆਂ ਨੂੰ ਆਪੇ ਹਟਾਉਣ ਲੋਕ-ਨਗਰ ਨਿਗਮ ਨੇ ਦਿੱਤਾ ਤਿੰਨ ਦਿਨ ਦਾ ਅਲਟੀਮੇਟਮ
ਜਲੰਧਰ 21 ਅਕਤੂਬਰ (ਸ਼ਿਵ)-ਨਗਰ ਨਿਗਮ ਵਲੋਂ ਸ਼ਹਿਰ ਵਿੱਚ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਇਸੇ ਤਹਿਤ ਅੱਜ ਭਗਤ ਸਿੰਘ ਕਾਲੋਨੀ ਦੇ ਮਾਮਲੇ ’ਚ ਨਿਗਮ ਨੇ ਵੱਡਾ ਕਦਮ ਚੁੱਕਦਿਆਂ ਉੱਥੇ ਬਣੀਆਂ ਝੁੱਗੀਆਂ ਨੂੰ ਤਿੰਨ ਦਿਨਾਂ ਦੇ ਅੰਦਰ ਹਟਾਉਣ ਦੀ ਹਦਾਇਤ ਦਿੱਤੀ ਹੈ।
ਗੁਲਾਬ ਦੇਵੀ ਰੋਡ ’ਤੇ ਲੱਗੇ ਖੋਖੇ ਨੂੰ ਕਬਜ਼ੇ ਵਿਚ ਲੈਂਦੀ ਨਗਰ ਨਿਗਮ ਦੀ ਟੀਮ। ਤਸਵੀਰ. ਮੁਨੀਸ਼
22-10-2026