26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਪਰਸ ਵਾਪਸ ਕਰ ਕੇ ਇਮਾਨਦਾਰੀ ਦਿਖਾਈ

ਦੁਸਾਂਝ ਕਲਾਂ, 25 ਅਗਸਤ (ਰਾਮ ਪ੍ਰਕਾਸ਼ ਟੋਨੀ ) - ਬੀਤੇ ਦਿਨੀਂ ਹਰਵਿੰਦਰ ਸਿੰਘ ਪੁਤਰ ਅਮਰਜੀਤ ਸਿੰਘ ਪਿੰਡ ਦੁਸਾਂਝ ਕਲਾਂ ਜ਼ਿਲ੍ਹਾ ਜਲੰਧਰ ਆਪਣੇ ਮੋਟਰਸਾਈਕਲ ’ਤੇ ਦੁਸਾਂਝ ਕਲਾਂ ਤੋਂ ਪਿੰਡ ਮੇਹਲੀ ਨੂੰ ਕੰਮ ’ਤੇ ਜਾ ਰਿਹਾ। ਦੁਸਾਂਝ ਕਲਾਂ ਤੋਂ ਮੰਢਾਲੀ ਮੋੜ ਦੇ ਕੋਲ ਉਸ ਦਾ ਪਾਰਸ ਡਿੱਗ ਗਿਆ ਸੀ।

ਜੋਗ ਰਾਜ ਮਾਲਕ ਨੂੰ ਪਰਸ ਵਾਪਸ ਕਰਦੇ ਹੋਏ । ਤਸਵੀਰ ਰਾਮ ਪ੍ਰਕਾਸ਼ ਟੋਨੀ 26-08-2026
ਦੁਸਾਂਝ ਕਲਾਂ, 25 ਅਗਸਤ (ਰਾਮ ਪ੍ਰਕਾਸ਼ ਟੋਨੀ ) - ਬੀਤੇ ਦਿਨੀਂ ਹਰਵਿੰਦਰ ਸਿੰਘ ਪੁਤਰ ਅਮਰਜੀਤ ਸਿੰਘ ਪਿੰਡ ਦੁਸਾਂਝ ਕਲਾਂ ਜ਼ਿਲ੍ਹਾ ਜਲੰਧਰ ਆਪਣੇ ਮੋਟਰਸਾਈਕਲ ’ਤੇ ਦੁਸਾਂਝ ਕਲਾਂ ਤੋਂ ਪਿੰਡ ਮੇਹਲੀ ਨੂੰ ਕੰਮ ’ਤੇ ਜਾ ਰਿਹਾ। ਦੁਸਾਂਝ ਕਲਾਂ ਤੋਂ ਮੰਢਾਲੀ ਮੋੜ ਦੇ ਕੋਲ ਉਸ ਦਾ ਪਾਰਸ ਡਿੱਗ ਗਿਆ ਸੀ। ਸਰਹਾਲ ਮੁੰਡੀ ਦੇ ਜੋਗ ਰਾਜ ਰੱਤੂ ਆਪਣੀ ਰਿਸ਼ਤੇਦਾਰੀ ਵਿਚ ਕਿਸੇ ਜ਼ਰੂਰੀ ਕੰਮ ਜਾਂ ਰਿਹਾ ਸੀ। ਉਸ ਦੀ ਅਚਾਨਕ ਨਜਰ ਪਰਸ ’ਤੇ ਪੈ ਪਈ। ਉਸਨੇ ਪਰਸ ਚੁੱਕੇ ਕੇ ਚੈਕ ਕੀਤਾ ਤਾਂ ਉਸ ਨੂੰ ਪਤਾ ਲੱਗਾ ਕਿ ਇਹ ਪਾਰਸ ਦੁਸਾਂਝ ਕਲਾਂ ਦੇ ਹਰਵਿੰਦਰ ਸਿੰਘ ਦਾ ਹੈ। ਜਿਸ ਵਿਚ ਜ਼ਰੂਰੀ ਕਾਗਜ਼ਾਤ ਅਤੇ ਤਿੰਨ ਹਜ਼ਾਰ ਰੁਪਏ ਸਨ। ਜੋਗ ਰਾਜ ਨੇ ਦੁਸਾਂਝ ਕਲਾਂ ਦੇ ਕੁੱਕੂ ਦੁਸਾਂਝ ਨਾਲ ਸੰਪਰਕ ਕੀਤਾ। ਕੁੱਕੂ ਨੇ ਅਸਲੀ ਵਾਰਸ ਨੂੰ ਲੱਭ ਕੇ ਉਸ ਨੂੰ ਉਸ ਦਾ ਪਾਰਸ ਵਾਪਸ ਦੁਆ ਦਿੱਤਾ।
ਪਿਛਲੀ ਖ਼ਬਰ ਜੇ . ਡੀ . ਸੈਂਟਰਲ ਸਕੂਲ ਵਿਖੇ ‘ ਗ੍ਰੀਨ ਗ੍ਰੋਸਰ ਡੇ ’ ( ਸਬਜ਼ੀ ਵਿਕਰੇਤਾ ਦਿਵਸ ) ਮਨਾਇਆ ਅਗਲੀ ਖ਼ਬਰ ਸੱਤਿਅਮ ਇੰਸਟੀਟਿਊਟ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।