ਲੋਹੀਆਂ ਦੇ 'ਵੋਟਰ ਦੇਵਤਾ' ਦਾ 'ਫਤਵਾ' ਕਾਂਗਰਸ ਲਈ ਰਿਹਾ ਅਣਕਿਆਸਾ!
ਲੋਹੀਆਂ ਨਗਰ ਪੰਚਾਇਤ ਲਈ ਕਾਂਗਰਸ ਦੇ ਹਾਰ ਗਏ ਵੱਡੇ ਉਮੀਦਵਾਰ ਸਾ. ਮੀਤ ਪ੍ਰਧਾਨ ਗੁਰਬੀਰ ਸਿੰਘ ਗਗਨ ਕੰਗ, ਸਾ. ਕੌਂਸਲਰ ਗੁਰਜੀਤ ਸਿੰਘ ਕੰਗ, ਸਾ. ਕੌਂਸਲਰ ਆਗੂ ਅਮਨਦੀਪ ਸਿੰਘ ਜੱਸਲ, ਸਾ. ਕੌਂਸਲਰ ਆਜ਼ਾਦ ਉਮੀਦਵਾਰ ਕਾਮਰੇਡ ਸੁਖਵਿੰਦਰ ਸਿੰਘ ਨਾਗੀ ਅਤੇ ਸਾ. ਕੌਂਸਲਰ ਆਜ਼ਾਦ ਉਮੀਦਵਾਰ ਪ੍ਰਵੀਨ ਕੁਮਾਰੀ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ
<br/>
03-06-2026