09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਆਲ ਇੰਡੀਆ ਰਿਟਾਰਿਡ ਰੇਲਵੇ ਮੈਂਜ਼ ਫੈਡਰੇਸ਼ਨ (ਅਕਾਊਾਟਸ) ਜਲੰਧਰ ਦੀ ਸਾਲਾਨਾ ਬੈਠਕ ਕੱਲ੍ਹ

ਅਜੀਤ ਡੈਸਕ 11-04-2026
ਜਲੰਧਰ, 10 ਅਪ੍ਰੈਲ (ਐੱਮ. ਐੱਸ. ਲੋਹੀਆ)-ਆਲ ਇੰਡੀਆ ਰਿਟਾਰਿਡ ਰੇਲਵੇ ਮੈਂਜ਼ ਫੈਡਰੇਸ਼ਨ (ਅਕਾਊਾਟਸ) ਜਲੰਧਰ ਦੀ ਸਾਲਾਨਾ ਬੈਠਕ 12 ਅਪ੍ਰੈਲ ਨੂੰ ਸਵੇਰੇ 10 ਵਜੇ ਹੋਵੇਗੀ | ਜਥੇਬੰਦੀ ਦੇ ਜਨਰਲ ਸਕੱਤਰ ਹਰਚਰਨ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਹ ਸਾਲਾਨਾ ਬੈਠਕ ਗੁਰਚਰਨ ਸਿੰਘ ਦੀ ਪ੍ਰਧਾਨਗੀ ਹੇਠ ਟ੍ਰੈਫ਼ਿਕ ਅਕਾਊਾਟਸ ਆਫ਼ਿਸ ਜਲੰਧਰ ਸ਼ਹਿਰ ਵਿਖੇ ਹੋਵੇਗੀ | ਬੈਠਕ 'ਚ ਫੈਡਰੇਸ਼ਨ ਦੀਆਂ ਪ੍ਰਾਪਤੀਆਂ ਬਾਰੇ ਚਾਨਣ ਪਾਇਆ ਜਾਵੇਗਾ ਅਤੇ ਪੈਨਸ਼ਨਰਾਂ ਦੀਆਂ ਸਮੱਸਿਆਵਾਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ | ਬੈਠਕ ਦੌਰਾਨ ਬਲਬੀਰ ਚੰਦ, ਸਾਈਾ ਦਾਸ ਤੇ ਜਰਨੈਲ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਣਗੇ | ਉਨ੍ਹਾਂ ਕਿਹਾ ਕਿ ਬੈਠਕ 'ਚ ਕੋਈ ਵੀ ਸੇਵਾਮੁਕਤ ਰੇਲਵੇ ਕਰਮਚਾਰੀ ਆ ਸਕਦਾ ਹੈ ਜਾਂ ਜਥੇਬੰਦੀ ਦਾ ਮੈਂਬਰ ਬਣ ਸਕਦਾ ਹੈ |
ਪਿਛਲੀ ਖ਼ਬਰ ਖੇਤਾਂ 'ਚ ਡਿੱਗਿਆ ਇਕ ਡਰੋਨ ਬਰਾਮਦ ਅਗਲੀ ਖ਼ਬਰ ਸੀਨੀਅਰ ਡਿਪਟੀ ਮੇਅਰ ਵਲੋਂ ਸ਼ਹਿਰ ਵਿਚ ਲੱਗਦੀਆਂ ਮੰਡੀਆਂ ਦਾ ਰਿਕਾਰਡ ਤਲਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।